ਦੇਵੀ ਬਾਚ

Speech of the Goddess :

ਬਿਸਨਪਦ ਸਾਰੰਗ ਤ੍ਵਪ੍ਰਸਾਦਿ

SARANG VISHNUPADA. BY THY GRACE

ਕਛੂ ਬਰ ਮਾਗਹੁ ਪੂਤ ਸਯਾਨੇ

“O son! ask for a boon

ਭੂਤ ਭਵਿਖ ਨਹੀ ਤੁਮਰੀ ਸਰ ਸਾਧ ਚਰਿਤ ਹਮ ਜਾਨੇ

No one has practised austerities like you in the past and there will also be none in the future

ਜੋ ਬਰਦਾਨ ਚਹੋ ਸੋ ਮਾਗੋ ਸਬ ਹਮ ਤੁਮੈ ਦਿਵਾਰ

“You may ask for anything, I shall grant the same

ਕੰਚਨ ਰਤਨ ਬਜ੍ਰ ਮੁਕਤਾਫਲ ਲੀਜਹਿ ਸਕਲ ਸੁ ਧਾਰ ॥੮੮॥

I shall bestow on you the gold, Vajra, the fruit of salvation or anything else, I shall bestow the same on you.”14.88.