ਰਾਮਕਲੀ

ਝਮਕਤ ਅਸਤ੍ਰ ਛਟਾ ਸਸਤ੍ਰਨਿ ਕੀ ਬਾਜਤ ਡਉਰ ਅਪਾਰ

The arms and weapons glistened and the thunderous tabors were played

ਨਿਰਤਤ ਭੂਤ ਪ੍ਰੇਤ ਨਾਨਾ ਬਿਧਿ ਡਹਕਤ ਫਿਰਤ ਬੈਤਾਰ

The ghosts, fiends and Vaitals danced and wandered

ਕੁਹਕਤਿ ਫਿਰਤਿ ਕਾਕਣੀ ਕੁਹਰਤ ਡਹਕਤ ਕਠਨ ਮਸਾਨ

The crows cawed and the ghosts etc. laughed

ਘਹਰਤਿ ਗਗਨਿ ਸਘਨ ਰਿਖ ਦਹਲਤ ਬਿਚਰਤ ਬ꠳ਯੋਮ ਬਿਵਾਨ ॥੮੭॥

The sky thundered and the sages in fear wandered in their air-vehicles.13.87.