ਪਾਰਸਨਾਥ ਬਾਚ ਧਨਾਸਰੀ ਤ੍ਵਪ੍ਰਸਾਦਿ

Speech of Parasnath DHANASARI BY THY GRACE

ਕੈ ਤੁਮ ਹਮ ਕੋ ਪਰਚੌ ਦਿਖਾਓ

ਨਾਤਰ ਜਿਤੇ ਤੁਮ ਹੋ ਜਟਧਾਰੀ ਸਬਹੀ ਜਟਾ ਮੁੰਡਾਓ

Either all of you may give me cognizance of your yoga or shave off your matted locks

ਜੋਗੀ ਜੋਗੁ ਜਟਨ ਕੇ ਭੀਤਰ ਜੇ ਕਰ ਕਛੂਅਕ ਹੋਈ

ਤਉ ਹਰਿ ਧ꠳ਯਾਨ ਛੋਰਿ ਦਰ ਦਰ ਤੇ ਭੀਖ ਮਾਗੈ ਕੋਈ

O Yogis! if there had been some secret of Yoga in the matted locks, then any Yogi would not have gone for begging at different doors instead of absorbing in meditation on the Lord

ਜੇ ਕਰ ਮਹਾ ਤਤ ਕਹੁ ਚੀਨੈ ਪਰਮ ਤਤ ਕਹੁ ਪਾਵੈ

If anyone recognizes the essence, he achieves unity with the Supreme Essence

ਤਬ ਯਹ ਮੋਨ ਸਾਧਿ ਮਨਿ ਬੈਠੇ ਅਨਤ ਖੋਜਨ ਧਾਵੈ

He sits at one place silently and does not go in search of Him at any other place

ਜਾ ਕੀ ਰੂਪ ਰੇਖ ਨਹੀ ਜਾਨੀਐ ਸਦਾ ਅਦ੍ਵੈਖ ਕਹਾਯੋ

He, who is without any form or figure and who is non-dual and garbles,

ਜਉਨ ਅਭੇਖ ਰੇਖ ਨਹੀ ਸੋ ਕਹੁ ਭੇਖ ਬਿਖੈ ਕਿਉ ਆਯੋ ॥੯੫॥

How can then he be comprehended through the medium of any garb?21.95.

ਬਿਸਨਪਦ ਸਾਰੰਗ ਤ੍ਵਪ੍ਰਸਾਦਿ

SARANG BY THY GRACE

ਜੇ ਜੇ ਤਿਨ ਮੈ ਹੁਤੇ ਸਯਾਨੇ

They accepted Parasnath the knower of the Supreme Essence

ਪਾਰਸ ਪਰਮ ਤਤ ਕੇ ਬੇਤਾ ਮਹਾ ਪਰਮ ਕਰ ਮਾਨੇ

Those who were very wise amongst those hermits with matted locks,

ਸਬਹਨਿ ਸੀਸ ਨ꠳ਯਾਇ ਕਰਿ ਜੋਰੇ ਇਹ ਬਿਧਿ ਸੰਗਿ ਬਖਾਨੇ

All of them bowed their heads and folded their hands

ਜੋ ਜੋ ਗੁਰੂ ਕਹਾ ਸੋ ਕੀਨਾ ਅਉਰ ਹਮ ਕਛੂ ਜਾਨੇ

They said, “Whatever you said to us as our Guru, we shall do the same

ਸੁਨਹੋ ਮਹਾਰਾਜ ਰਾਜਨ ਕੇ ਜੋ ਤੁਮ ਬਚਨ ਬਖਾਨੇ

ਸੋ ਹਮ ਦਤ ਬਕਤ੍ਰ ਤੇ ਸੁਨ ਕਰਿ ਸਾਚ ਹੀਐ ਅਨੁਮਾਨੇ

O Sir! Whatever you have said, the same thing we heard from the sage Dutt and have perceived the Truth

ਜਾਨੁਕ ਪਰਮ ਅੰਮ੍ਰਿਤ ਤੇ ਨਿਕਸੇ ਮਹਾ ਰਸਨ ਰਸ ਸਾਨੇ

ਜੋ ਜੋ ਬਚਨ ਭਏ ਇਹ ਮੁਖਿ ਤੇ ਸੋ ਸੋ ਸਬ ਹਮ ਮਾਨੇ ॥੯੬॥

You have uttered these words from your tongue like the sweet ambrosia and whatever you have uttered from your mouth, we accept, all of them.22.96.