ਬਿਸਨਪਦ ਕਾਫੀ

ਇਕ ਦਿਨ ਬੈਠੇ ਸਭਾ ਬਨਾਈ

ਬਡੇ ਬਡੇ ਛਤ੍ਰੀ ਬਸੁਧਾ ਕੇ ਲੀਨੇ ਨਿਕਟਿ ਬੁਲਾਈ

One day, the king held his court, wherein he had invited the chief kings of the earth

ਅਰੁ ਜੇ ਹੁਤੇ ਦੇਸ ਦੇਸਨ ਮਤਿ ਤੇ ਭੀ ਸਰਬ ਬੁਲਾਏ

Other people of various countries were also called

ਸੁਨਿ ਇਹ ਭਾਤਿ ਸਰਬ ਜਟਧਾਰੀ ਦੇਸ ਦੇਸ ਤੇ ਆਏ

All the hermits with matted locks and the Yogic reached there

ਨਾਨਾ ਭਾਤਿ ਜਟਨ ਕਹ ਧਾਰੇ ਅਰੁ ਮੁਖ ਬਿਭੂਤ ਲਗਾਏ

All of them had grown matted locks of various kinds and smeared ashes of their faces

ਬਲਕੁਲ ਅੰਗਿ ਦੀਰਘ ਨਖ ਸੋਭਤ ਮ੍ਰਿਗਪਤਿ ਦੇਖ ਲਜਾਏ

They had worn the ochrecoloured clothes on their limbs seeing their long nails, even the lions were feeling shy

ਮੁੰਦ੍ਰਤ ਨੇਤ੍ਰ ਊਰਧ ਕਰ ਓਪਤ ਪਰਮ ਕਾਛਨੀ ਕਾਛੇ

They were the performers of Supreme austerities by closing their eyes and raising their hands

ਨਿਸ ਦਿਨ ਜਪ꠳ਯੋ ਕਰਤ ਦਤਾਤ੍ਰੈ ਮਹਾ ਮੁਨੀਸਰ ਆਛੇ ॥੯੪॥

They remembered the sage Dattatreya day and night.20.94.