( 50 )

ਭੁਜੰਗ ਪ੍ਰਯਾਤ ਛੰਦ

BHUJJANG PRAYAAT STANZA

ਰਚਾ ਬੈਰ ਬਾਦੰ ਬਿਧਾਤੇ ਅਪਾਰੰ

ਜਿਸੈ ਸਾਧ ਸਾਕਿਓ ਕੋਊ ਸੁਧਾਰੰ

The Providence created the great vices of enmity and strife, which could not be controlled by any reformer.

ਬਲੀ ਕਾਮਰਾਯੰ ਮਹਾ ਲੋਭ ਮੋਹੰ

ਗਯੋ ਕਉਨ ਬੀਰੰ ਸੁ ਯਾ ਤੇ ਅਲੋਹੰ ॥੧॥

Which warrior could save himself from the blwos of mighty king lust and the great courtiers creed and attachment? 1.

ਤਹਾਂ ਬੀਰ ਬੰਕੇ ਬਕੈ ਆਪ ਮੱਧੰ

ਉਠੇ ਸਸਤ੍ਰ ਲੈ ਲੈ ਮਚਾ ਜੁੱਧ ਸੁੱਧੰ

There the youthful warriors are busy challenging shuts amongst themselves, they stand up with their weapons and are engaged in tough fight.

ਕਹੂੰ ਖੱਪਰੀ ਖੋਲ ਖੰਡੇ ਅਪਾਰੰ

ਨਚੇ ਬੀਰ ਬੈਤਾਲ ਡਉਰੂ ਡਕਾਰੰ ॥੨॥

In this fight, somewhere there are innumerable shafts, helmets and double-edged swords in use. The evil spirits and ghosts are dancing and the tabors are resounding.2.

ਕਹੂੰ ਈਸ ਸੀਸੰ ਪੁਐ ਰੁੰਡ ਮਾਲੰ

ਕਹੂੰ ਡਾਕ ਡਉਰੂ ਕਹੂੰ ਕੰਬਿਤਾਲੰ

Somewhere the god Shiva is stringing the skulls in his rosary of skulls, somewhere the vampires and ghosts are shrieking joyfully.

ਚਵੀ ਚਾਵਡੀਅੰ ਕਿਲੰਕਾਰ ਕੰਕੰ

ਗੁਥੀ ਲੁੱਥ ਜੁੱਥੰ ਬਹੇ ਬੀਰ ਬੰਕੰ ॥੩॥

Somewhere the terrible goddess Chamunda is shouting and somewhere the vultures are shrieking. Somewhere the corpses of youthful warriors are lying inter-lovked.3.

ਪਰੀ ਕੁੱਟ ਕੁੱਟੰ ਰੁਲੇ ਤੱਛ ਮੁੱਛੰ

ਰਹੇ ਹਾਥ ਡਾਰੇ ਉਭੈ ਉਰਧ ਮੁੱਛੰ

There had been tough battle, because of which the chopped corpses are rolling in dush. Somewhere the dead warriors are lying uncared with their hands on their whiskers.

ਕਹੂੰ ਖੋਪਰੀ ਖੋਲ ਖਿੰਗੰ ਖਤੰਗੰ

ਕਹੂੰ ਖਤ੍ਰੀਯੰ ਖੱਗ ਖੇਤੰ ਨਿਖੰਗੰ ॥੪॥

Somewhere the skulls, helmets, bows and arrows are lying scattered. Somewhere the swords and quivers of the warriors are there in the battlefield.4.

ਚਵੀ ਚਾਂਵਡੀ ਡਾਕਨੀ ਡਾਕ ਮਾਰੇ

ਕਹੂੰ ਭੈਰਵੀ ਭੂਤ ਭੈਰੋਂ ਬਕਾਰੇ

Somewhere the vultures shriek and somewhere the vampire is belching.

ਕਹੂੰ ਬੀਰ ਬੈਤਾਲ ਬੰਕੇ ਬਿਹਾਰੰ

ਕਹੂੰ ਭੂਤ ਪ੍ਰੇਤੰ ਹਸੇ ਮਾਸਹਾਰੰ ॥੫॥

Somewhere the evil spirits and ghosts are walking slantingly, somewhere the ghosts, fiends and meateaters are laughing.5.

ਰਸਾਵਲ ਛੰਦ

RASAAVAL STANZA

ਮਹਾਂ ਬੀਰ ਗੱਜੇ

ਸੁਣੈ ਮੇਘ ਲੱਜੇ

Hearing the thunder of minghty warriors, the clouds felt shy.

ਝੰਡਾ ਗੱਡ ਗਾਢੇ

ਮੰਡੇ ਰੋਸ ਬਾਢੇ ॥੬॥

Strong banners have been fixed and highly infuriated the heroes are enaged in war.6.

ਕ੍ਰਿਪਾਣੰ ਕਟਾਰੰ

ਭਿਰੇ ਰੋਸ ਧਾਰੰ

Holding their swords and daggers, they are fighting in great anger.

ਮਹਾਂ ਬੀਰ ਬੰਕੰ

ਭਿਰੇ ਭੂਮ ਹੰਕੰ ॥੭॥

The winsome great heroes, with their fighting, make the earth tremble.7.

ਮਚੇ ਸੂਰ ਸਸਤ੍ਰੰ

ਉਠੀ ਝਾਰ ਅਸਤ੍ਰੰ

The warriors are fighting with their weapons in great excitement, the weapons as well as the armour are glistening.

ਕ੍ਰਿਪਾਣੰ ਕਟਾਰੰ

ਪਰੀ ਲੋਹ ਮਾਰੰ ॥੮॥

There is the great steel-killing with weapons like swords and daggers.8.

ਭੁਜੰਗ ਪ੍ਰਯਾਤ ਛੰਦ

ਹੱਲਬੀ ਜੁਨੱਬੀ ਸਰੋਹੀ ਦੁਧਾਰੀ

Various types of swords, the swords from Halab and Junab, Sarohi swords and the double-deged sword, knife, spear and dagger were struck with great ire.

ਬਹੀ ਕੋਪ ਕਾਤੀ ਕ੍ਰਿਪਾਣੰ ਕਟਾਰੀ

ਕਹੂੰ ਸੈਹਥੀਅੰ ਕਹੂੰ ਸੁੱਧ ਸੇਲੰ

ਕਹੂੰ ਸੇਲ ਸਾਂਗੰ ਭਈ ਰੇਲ ਪੇਲੰ ॥੯॥

Somewhere the lancet and somewhere the pike only were used, somewhere the lance and the dagger were being used violently.9.