( 49 )

ਚੌਪਈ

CHAUPAI

ਤਾ ਤੇ ਸੂਰਜ ਰੂਪ ਕੋ ਧਰਾ

ਜਾ ਤੇ ਬੰਸ ਪ੍ਰਚੁਰ ਰਵਿ ਕਰਾ

From that (Aditi), the sun was born, from whom Suraj Vansh (the Sun dynasty) originated.

ਜੋ ਤਿਨ ਕੇ ਕਹਿ ਨਾਮ ਸੁਨਾਊ

ਕਥਾ ਬਢਨ ਤੇ ਅਧਿਕ ਡਰਾਊ ॥੧੯॥

If I describe the names of the kings of this of this clan, I fear a great extension of the story.19.

ਤਿਨ ਕੇ ਬੰਸ ਬਿਖੈ ਰਘੁ ਭਯੋ

ਰਘੁਬੰਸਹਿ ਜਿਹ ਜਗਹਿ ਚਲਯੋ

In this clan, there was a king named Raghu, who was the originator of Raghuvansh (the clan of Raghu) in the world.

ਤਾ ਤੇ ਪੁਤ੍ਰ ਹੋਤ ਭਯੋ ਅਜ ਬਰ

ਮਹਾ ਰਥੀ ਅਰ ਮਹਾ ਧਨੁਰ ਧਰ ॥੨੦॥

He had a great son Aja, a mighty warrior and superb archer.20.

ਜਬ ਤਿਨ ਭੇਸ ਜੋਗ ਕੋ ਲਯੋ

ਰਾਜ ਪਾਟ ਦਸਰਥ ਕੋ ਦਯੋ

When he renounced the world as a Yogi, he passed on his kingdom to his son Dastratha.

ਹੋਤ ਭਯੋ ਵਹ ਮਹਾ ਧਨੁਰ ਧਰ

ਤੀਨ ਤ੍ਰਿਆਨ ਬਰਾ ਜਿਹ ਰੁਚਿ ਕਰ ॥੨੧॥

Who had been a great archer and had married three wives with pleasure.21.

ਪ੍ਰਿਥਮ ਜਯੋ ਤਿਹ ਰਾਮ ਕੁਮਾਰਾ

ਭਰਥ ਲੱਛਮਨ ਸਤ੍ਰੁਬਿਦਾਰਾ

The eldest one gave birth to Rama, the others gave birth to Bharat, Lakshman and Shatrughan.

ਬਹੁਤ ਕਾਲ ਤਿਨ ਰਾਜ ਕਮਾਯੋ

ਕਾਲ ਪਾਇ ਸੁਰਪੁਰਹਿ ਸਿਧਾਯੋ ॥੨੨॥

They ruled over their kingdom for a long time, after which they left for their heavenly abode.22.

ਸੀਅ ਸੁਤ ਬਹੁਰ ਭਏ ਦੁਇ ਰਾਜਾ

ਰਾਜ ਪਾਟ ਉਨਹੀ ਕਉ ਛਾਜਾ

After that the two sons of Sita (and Rama) became the kings.

ਮੱਦ੍ਰ ਦੇਸ ਏਸ੍ਵਰਜਾ ਬਰੀ ਜਬ

ਭਾਂਤਿ ਭਾਂਤਿ ਕੇ ਜੱਗ ਕੀਏ ਤਬ ॥੨੩॥

They married the Punjabi princesses and performed various types of sacrifices.23.

ਤਹੀ ਤਿਨੇ ਬਾਧੇ ਦੁਇ ਪੁਰਵਾ

ਏਕ ਕਸੂਰ ਦੁਤੀਯ ਲਹੁਰਵਾ

There they founded two cities, the one Kasur and the other Lahore.

ਅਧਿਕ ਪੁਰੀ ਤੇ ਦੋਊ ਬਿਰਾਜੀ

ਨਿਰਖ ਲੰਕ ਅਮਰਾਵਤਿ ਲਾਜੀ ॥੨੪॥

Both the cities surpassed in beauty to that of Lanka and Amravati. 24.

ਬਹੁਤ ਕਾਲ ਤਿਨ ਰਾਜ ਕਮਾਯੋ

ਜਾਲ ਕਾਲ ਤੇ ਅੰਤ ਫਸਾਯੋ

For a long time, both the brothers ruled over their kingdom and ultimately they were bound down by the noose of death.

ਤਿਨ ਤੇ ਪੁੱਤ੍ਰ ਪੌਤ੍ਰ ਜੇ ਵਏ

ਰਾਜ ਕਰਤ ਇਹ ਜਗ ਕੋ ਭਏ ॥੨੫॥

After them their sons and grandson ruled over the world.25.

ਕਹਾ ਲਗੇ ਤੇ ਬਰਨ ਸੁਨਾਊਂ

ਤਿਨ ਕੇ ਨਾਮ ਸੰਖ꠳ਯਾ ਪਾਊਂ

They were innumerable, therefore it is difficult to describe all.

ਹੋਤ ਚਹੂੰ ਜੁਗ ਮੈਂ ਜੇ ਆਏ

ਤਿਨ ਕੇ ਨਾਮ ਜਾਤ ਗਨਾਏ ॥੨੬॥

It is not possible to count the names of all those who ruled over their kingdoms in all the four ages.26.

ਜੌ ਅਬ ਤਉ ਕਿਰਪਾ ਬਲ ਪਾਊਂ

ਨਾਮ ਜਥਾ ਮਤਿ ਭਾਖ ਸੁਨਾਊਂ

If now you shower your grace upon me, I shall describe (a few) names, as I know them.

ਕਾਲਕੇਤੁ ਅਰ ਕਾਲਰਾਇ ਭਨ

ਜਿਨ ਤੇ ਭਏ ਪੁਤ੍ਰ ਘਰ ਅਨਗਨ ॥੨੭॥

Kalket and Kal Rai had innumerable descendants.27.

ਕਾਲਕੇਤੁ ਭਯੋ ਬਲੀ ਅਪਾਰਾ

ਕਾਲਰਾਇ ਜਿਨਿ ਨਗਰ ਨਿਕਾਰਾ

Kalket was a mighty warrior, who drove out Kal Rai from his city.

ਭਾਜ ਸਨੌਢ ਦੇਸ ਤੇ ਗਏ

ਤਹੀ ਭੂਪਜਾ ਬਿਆਹਤ ਭਏ ॥੨੮॥

Kal Rai settled in the country named Sanaudh and married the king’s daughter.28.

ਤਿਹ ਤੇ ਪੁਤ੍ਰ ਭਯੋ ਜੋ ਧਾਮਾ

ਸੋਢੀਰਾਇ ਧਰਾ ਤਿਹਿ ਨਾਮਾ

A son was born to him, who was named Sodhi Rai.

ਵੰਸ ਸਨੌਢ ਤਾ ਦਿਨ ਤੇ ਥੀਆ

ਪਰਮ ਪਵਿਤ੍ਰ ਪੁਰਖ ਜੂ ਕੀਆ ॥੨੯॥

Sodhi Rai was the founder of Sanaudh dynasty by the Will of the Supreme Purusha.29.

ਤਾਂ ਤੇ ਪੁਤ੍ਰ ਪੌਤ੍ਰ ਹੋਇ ਆਏ

ਤੇ ਸੋਢੀ ਸਭ ਜਗਤ ਕਹਾਏ

His sons and grandsons were called sodhis.

ਜਗ ਮੈ ਅਧਿਕ ਸੁ ਭਏ ਪ੍ਰਸਿੱਧਾ

ਦਿਨ ਦਿਨ ਤਿਨ ਕੇ ਧਨ ਕੀ ਬ੍ਰਿੱਧਾ ॥੩੦॥

They became very famous in the world and gradually prospered in wealth.30.

ਰਾਜ ਕਰਤ ਭਏ ਬਿਬਿਧ ਪ੍ਰਕਾਰਾ

ਦੇਸ ਦੇਸ ਕੇ ਜੀਤ ਨ੍ਰਿਪਾਰਾ

They ruled over the country in various ways and subdued kings of many countries.

ਜਹਾਂ ਤਹਾਂ ਤਿਹ ਧਰਮ ਚਲਾਯੋ

ਅੱਤ੍ਰ ਪੱਤ੍ਰ ਕਹ ਸੀਸ ਢੁਰਾਯੋ ॥੩੧॥

They extended their Dharma everywhere and had the royal canopy over their head.31.

ਰਾਜਸੂਅ ਬਹੁ ਬਾਰਨ ਕੀਏ

ਜੀਤ ਜੀਤ ਦੇਸੇਸ੍ਵਰ ਲੀਏ

They performed Rajasu sacrifice several times declaring themselves as supreme rulers, after conquering kings of various countries.

ਬਾਜਮੇਧ ਬਹੁ ਬਾਰਨ ਕਰੇ

ਸਕਲ ਕਲੂਖ ਨਿਜ ਕੁਲ ਕੇ ਹਰੇ ॥੩੨॥

They performed Bajmedh-sacrifice (horse—sacrifice) several times, clearing their dynasty of all the blemishes.32.

ਬਹੁਰ ਬੰਸ ਮੈ ਬਢੋ ਬਿਖਾਧਾ

ਮੇਟ ਸਕਾ ਕੋਊ ਤਿਂਹ ਸਾਧਾ

After that there arose quarrels and differences within the dynasty, and none could set the things right.

ਬਿਚਰੇ ਬੀਰ ਬਨੈਤ ਅਖੰਡਲ

ਗਹਿ ਗਹਿ ਚਲੇ ਭਿਰਨ ਰਨ ਮੰਡਲ ॥੩੩॥

The great warriors and archers moved towards the battlefield for a fight.33.

ਧਨ ਅਰ ਭੂਮਿ ਪੁਰਾਤਨ ਬੈਰਾ

ਜਿਨ ਕਾ ਮੂਆ ਕਰਤ ਜਗ ਘੇਰਾ

The world hath perished after quarrel on wealth and property from very olden times.

ਮੋਹ ਬਾਦ ਅਹੰਕਾਰ ਪਸਾਰਾ

ਕਾਮ ਕ੍ਰੋਧ ਜੀਤਾ ਜਗ ਸਾਰਾ ॥੩੪॥

The attachment, ego and infights spread widely and the world was conquered by lust and anger.34.

ਦੋਹਰਾ

DOHRA

ਧੰਨਿ ਧੰਨਿ ਧਨ ਕੋ ਭਾਖੀਐ ਜਾ ਕਾ ਜਗਤੁ ਗੁਲਾਮੁ

The mammon may hailed, who hath the whole world as her slave.

ਸਭ ਨਿਰਖਤ ਯਾ ਕੌ ਫਿਰੈ ਸਭ ਚਲ ਕਰਤ ਸਲਾਮ ॥੩੫॥

All the world goes in search for her and all go to salute her.35.

ਚੌਪਈ

CHAUPAI.

ਕਾਲ ਕੋਊ ਕਰਨ ਸੁਮਾਰਾ

ਬੈਰ ਬਾਦ ਅਹੰਕਾਰ ਪਸਾਰਾ

None could remember KAL and there was only extension of enmity, strife ego.

ਲੋਭ ਮੂਲ ਇਹਿ ਜਗ ਕੋ ਹੂਆ

ਜਾ ਸੋ ਚਾਹਤ ਸਭੈ ਕੋ ਮੂਆ ॥੩੬॥

Only greed become the base of the world, because of which everyone wants the other to die.36.

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਨਾਮ ਦੁਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੨॥ ਅਫਜੂ ॥੧੩੭॥

End of the Second Chapter of BACHITTAR NATAK entitled ‘The Description of Ancestry’.2.