ਬਿਸਨਪਦ ਸੋਰਠਿ

SORATHA VISHNUPADA

ਜੇਤਕ ਜੀਅਤ ਬਚੇ ਸੰਨ꠳ਯਾਸੀ

ਤ੍ਰਾਸ ਮਰਤ ਫਿਰਿ ਬਹੁਰਿ ਆਏ ਹੋਤ ਭਏ ਬਨਬਾਸੀ

Those Sannysis who survived, they did not return because of fear and went to the forest

ਦੇਸ ਬਿਦੇਸ ਢੂੰਢ ਬਨ ਬੇਹੜ ਤਹ ਤਹ ਪਕਰਿ ਸੰਘਾਰੇ

ਖੋਜਿ ਪਤਾਲ ਅਕਾਸ ਸੁਰਗ ਕਹੁ ਜਹਾ ਤਹਾ ਚੁਨਿ ਮਾਰੇ

They were picked up from various countries and the forests and killed and searching for them in the sky and the nether-world, they were all destroyed

ਇਹ ਬਿਧਿ ਨਾਸ ਕਰੇ ਸੰਨਿਆਸੀ ਆਪਨ ਮਤਹ ਮਤਾਯੋ

ਆਪਨ ਨ꠳ਯਾਸ ਸਿਖਾਇ ਸਬਨ ਕਹੁ ਆਪਨ ਮੰਤ੍ਰ ਚਲਾਯੋ

In this way, killing the Sannyasis, Parasnath propagated his own sect and extended his own mode of worship

ਜੇ ਜੇ ਗਹੇ ਤਿਨ ਤੇ ਘਾਇਲ ਤਿਨ ਕੀ ਜਟਾ ਮੁੰਡਾਈ

ਦੋਹੀ ਦੂਰ ਦਤ ਕੀ ਕੀਨੀ ਆਪਨ ਫੇਰਿ ਦੁਹਾਈ ॥੧੧੭॥

The wounded ones, who were caught, their matted locks were shaved off and ending the impact of Dutt, Parasnath extended his his fame.117.