ਬਿਸਨਪਦ ਕਿਦਾਰਾ

VISHNUPADA KEDARA

ਇਹ ਬਿਧਿ ਭਯੋ ਆਹਵ ਘੋਰ

ਭਾਤਿ ਭਾਤਿ ਗਿਰੇ ਧਰਾ ਪਰ ਸੂਰ ਸੁੰਦਰ ਕਿਸੋਰ

In this way, there was a dreadful fighting and the fine warriors fell upon the earth

ਕੋਪ ਕੋਪ ਹਠੀ ਘਟੀ ਰਣਿ ਸਸਤ੍ਰ ਅਸਤ੍ਰ ਚਲਾਇ

ਜੂਝਿ ਜੂਝਿ ਗਏ ਦਿਵਾਲਯ ਢੋਲ ਬੋਲ ਬਜਾਇ

Those persistent warriors in their fury struck their arms and weapons and sounding their drums and trumpets and fighting bravely, they tell upon the ground

ਹਾਇ ਹਾਇ ਭਈ ਜਹਾ ਤਹ ਭਾਜਿ ਭਾਜਿ ਸੁ ਬੀਰ

The sound of lamentation was heard on all sides and the warriors ran hither and thither

ਪੈਠਿ ਪੈਠਿ ਗਏ ਤ੍ਰੀਆਲੈ ਹਾਰਿ ਹਾਰਿ ਅਧੀਰ

On this side they were falling on the earth and on that side the heavenly damsels getting agitated were putting wreaths around their necks and wedding them

ਅਪ੍ਰਮਾਨ ਛੁਟੇ ਸਰਾਨ ਦਿਸਾਨ ਭਯੋ ਅੰਧਿਆਰ

ਟੂਕ ਟੂਕ ਪਰੇ ਜਹਾ ਤਹ ਮਾਰਿ ਮਾਰਿ ਜੁਝਾਰ ॥੧੦੧॥

The darkness spread on the discharge of innumerable arrows and the dead warriors were seen scattered hither and thither in bits.27.101.