ਅਥਿ ਹਰ ਬਾਹਤ ਬਾਈਸਵੋ ਗੁਰੂ ਕਥਨੰ

Now begins the description of the adoption of Ploughman as the Twenty-Second Guru

ਚੌਪਈ

CHAUPAI

ਜਬ ਇਕੀਸ ਕਰ ਗੁਰੂ ਸਿਧਾਰਾ

ਹਰ ਬਾਹਤ ਇਕ ਪੁਰਖ ਨਿਹਾਰਾ

When after adopting his twenty-first Guru, Dutt moved further, then he saw a ploughman

ਤਾ ਕੀ ਨਾਰਿ ਮਹਾ ਸੁਖਕਾਰੀ

ਪਤਿ ਕੀ ਆਸ ਹੀਏ ਜਿਹ ਭਾਰੀ ॥੪੫੧॥

His wife was a great comfort-giving chaste woman.451.

ਭਤਾ ਲਏ ਪਾਨਿ ਚਲਿ ਆਈ

ਜਨੁਕ ਨਾਥ ਗ੍ਰਿਹ ਬੋਲ ਪਠਾਈ

Her husband had called her and she had come with food

ਹਰ ਬਾਹਤ ਤਿਨ ਕਛੂ ਲਹਾ

ਤ੍ਰੀਆ ਕੋ ਧਿਆਨ ਨਾਥ ਪ੍ਰਤਿ ਰਹਾ ॥੪੫੨॥

That ploughman did not see anything else while ploughing and the attention of the wife was absorbed in her husbadd.452.

ਮੁਨਿ ਪਤਿ ਸੰਗਿ ਲਏ ਰਿਖ ਸੈਨਾ

ਮੁਖ ਛਬਿ ਦੇਖਿ ਲਜਤ ਜਿਹ ਮੈਨਾ

The king of sages was moving alongwith a large gathering of sages and seeing the beauty of his face, even the god of love was feeling shy

ਤੀਰ ਤੀਰ ਤਾ ਕੇ ਚਲਿ ਗਏ

ਮੁਨਿ ਪਤਿ ਬੈਠ ਰਹਤ ਪਛ ਭਏ ॥੪੫੩॥

The sages passed near him and the king of sages also sat there.453.