ਬਿਸਨਪਦ ਪਰਜ

VISHNUPADA PARAJ

ਦਸ ਸੈ ਬਰਖ ਰਾਜ ਤਿਨ ਕੀਨਾ

ਕੈ ਕੈ ਦੂਰ ਦਤ ਕੇ ਮਤ ਕਹੁ ਰਾਜ ਜੋਗ ਦੋਊ ਲੀਨਾ

In this way, Parasnath ruled for one thousand years and ending the sect of Dutt, he extended his Rajayoga

ਜੇ ਜੇ ਛਪੇ ਲੁਕੇ ਕਹੂੰ ਬਾਚੇ ਰਹਿ ਰਹਿ ਵਹੈ ਗਏ

ਐਸੇ ਏਕ ਨਾਮ ਲੈਬੇ ਕੋ ਜਗ ਮੋ ਰਹਤ ਭਏ

He, who his himself, remained a follower of Dutt and lived without recognition

ਭਾਤਿ ਭਾਤਿ ਸੌ ਰਾਜ ਕਰਤ ਯੌ ਭਾਤਿ ਭਾਤਿ ਧਨ ਜੋਰ꠳ਯੋ

ਜਹਾ ਜਹਾ ਮਾਨਸ ਸ੍ਰਉਨਨ ਸੁਨ ਤਹਾ ਤਹਾ ਤੇ ਤੋਰ꠳ਯੋ

Ruling in various ways, the king gathered wealth by various means and wherever the came on know of it, he looted it

ਇਹ ਬਿਧਿ ਜੀਤ ਦੇਸ ਪੁਰ ਦੇਸਨ ਜੀਤ ਨਿਸਾਨ ਬਜਾਯੋ

ਆਪਨ ਕਰਣ ਕਾਰਣ ਕਰਿ ਮਾਨ꠳ਯੋ ਕਾਲ ਪੁਰਖ ਬਿਸਰਾਯੋ ॥੧੧੯॥

In this way, conquering many countries far and near, the king extended his fame and himself forgetting the Lord began to consider himself the creator.119.