ਸ੍ਰੀ ਭਗਵਤੀ ਛੰਦ

DHRI BHAGVATI STANZA

ਕਿ ਦਿਖਿਓਤ ਦਤੰ

ਕਿ ਪਰਮੰਤਿ ਮਤੰ

ਸੁ ਸਰਬਤ੍ਰ ਸਾਜਾ

ਕਿ ਦਿਖਿਓਤ ਰਾਜਾ ॥੨੨੮॥

He seemed to Dutt as a king of supreme intellect, bedecked with all the accomplishments.228.

ਕਿ ਆਲੋਕ ਕਰਮੰ

ਕਿ ਸਰਬਤ੍ਰ ਪਰਮੰ

ਕਿ ਆਜਿਤ ਭੂਪੰ

ਕਿ ਰਤੇਸ ਰੂਪੰ ॥੨੨੯॥

That king was unconquerable, illustrious, elegant and respectful for all religions.229.

ਕਿ ਆਜਾਨ ਬਾਹ

ਕਿ ਸਰਬਤ੍ਰ ਸਾਹ

ਕਿ ਧਰਮੰ ਸਰੂਪੰ

ਕਿ ਸਰਬਤ੍ਰ ਭੂਪੰ ॥੨੩੦॥

That long-armed king was virtuous and cared for all his subjects.230.

ਕਿ ਸਾਹਾਨ ਸਾਹੰ

ਕਿ ਆਜਾਨੁ ਬਾਹੰ

ਕਿ ਜੋਗੇਾਂਦ੍ਰ ਗਾਮੀ

ਕਿ ਧਰਮੇਾਂਦ੍ਰ ਧਾਮੀ ॥੨੩੧॥

That long-armed king was a great Sovereign, a great Yogi and a monarch of Dharma.231.

ਕਿ ਰੁਦ੍ਰਾਰਿ ਰੂਪੰ

ਕਿ ਭੂਪਾਨ ਭੂਪੰ

That king of kings resembled the figure of Rudra

ਕਿ ਆਦਗ ਜੋਗੰ

ਕਿ ਤਿਆਗੰਤ ਸੋਗੰ ॥੨੩੨॥

He was free from anxieties and remained absorbed in Yoga.232.