( 67 )

ਮਧੁਭਾਰ ਛੰਦ

MADHUBHAAR STANZA

ਜਬ ਗਯੋ ਗੁਪਾਲ

ਕੁੱਪਿਯੋ ਕ੍ਰਿਪਾਲ

When Gopal was gone, Kirpal was filled with anger.

ਹਿੰਮਤ ਹੁਸੈਨ

ਜੁੰਮੈ ਲੁਝੈਨ ॥੧੬॥

Himmat and Hussain rushed for fighting in the field.16.

ਕਰਿ ਕੇ ਗੁਮਾਨ

ਜੁੰਮੈ ਜੁਆਨ

With great pride, more warriors followed.

ਬੱਜੇ ਤੱਬਲ

ਦੁੰਦਭਿ ਦੱਬਲ ॥੧੭॥

The drums and trumpets resounded.17.

ਬੱਜੇ ਨਿਸਾਣ

ਨੱਚੇ ਕਿਕਾਣ

On the other side, the trumpets also resounded and the horses danced in the battlefield.

ਬਾਹੈ ਤੜਾਕ

ਉੱਠੈ ਕੜਾਕ ॥੧੮॥

The warriors enthusiastically strike their weapons, creating clattering sound.18.

ਬੱਜੇ ਨਿਸੰਗ

ਗੱਜੇ ਨਿਹੰਗ

The fearless warriors blow their horns and shout loudly.

ਛੁੱਟੈ ਕ੍ਰਿਪਾਨ

ਲਿੱਟੈ ਜੁਆਨ ॥੧੯॥

The swords are struck and the warriors are lying on the ground.19.

ਤੁੱਪਕ ਤੜਾਕ

ਕੈਬਰ ਕੜਾਕ

The guns, arrows, lances and axes create noises.

ਸੈਹਥੀ ਸੜਾਕ

ਛੌਹੀ ਛੜਾਕ ॥੨੦॥

The warriors shout.20.

ਗੱਜੇ ਸੁ ਬੀਰ

ਬੱਜੇ ਗਹੀਰ

The heroes who stand firmly in the field, thunder.

ਬਿਚਰੇ ਨਿਹੰਗ

ਜੈਸੇ ਪਿਲੰਗ ॥੨੧॥

The fighters move in the field like leopards.21.

ਹੁੰਕੇ ਕਿਕਾਣ

ਧੁੰਕੇ ਨਿਸਾਣ

The horses neigh and the trumpets resound.

ਬਾਹੈ ਤੜਾਕ

ਝੱਲੈ ਝੜਾਕ ॥੨੨॥

The warriors strike their weapons enthusiastically and also endure the blows.22.

ਜੁੱਝੇ ਨਿਹੰਗ

ਲਿੱਟੇ ਮਲੰਗ

The warriors falling as martyrs appear like the carefree intoxicated persons lying down of the ground.

ਖੁਲ੍ਹੇ ਕਿਸਾਰ

ਜਨੁ ਜਟਾਧਾਰ ॥੨੩॥

Their disheveled hair appear like the matted hair (of hermits).23.

ਸਜੇ ਗਜਿੰਦ੍ਰ

ਗਜੇ ਗਜਿੰਦ੍ਰ

ਉੱਤਰੇ ਖਾਨ

ਲੈ ਲੈ ਕਮਾਨ ॥੨੪॥

The huge elephants are decorated and the warrior-chiefs descending from them and holding their bows, thunder in the field.24.

ਤ੍ਰਿਭੰਗੀ ਛੰਦ

TRIBHANGI STANZA

ਕੁਪਿਯੋ ਕ੍ਰਿਪਾਲੰ ਸੱਜਿ ਮਰਾਲੰ ਬਾਹ ਬਿਸਾਲੰ ਧਰਿ ਢਾਲੰ

Kirpal Chand, in great ire, decorated his horse and he, the lond-armed warrior held his shield.

ਧਾਏ ਸਭ ਸੂਰੰ ਰੂਪ ਕਰੂਰੰ ਚਮਕਤ ਨੂਰੰ ਮੁਖ ਲਾਲੰ

All the dreadful-looking warriors, with red and radiant faces were moving.

ਲੈ ਲੈ ਸੁ ਕ੍ਰਿਪਾਨੰ ਬਾਣ ਕਮਾਣੰ ਸਜੇ ਜੁਆਨੰ ਤਨ ਤੱਤੰ

Holding their swords and decorated with bow and arrows, the youthful warriors, full of heat

ਰਣਿ ਰੰਗ ਕਲੋਲੰ ਮਾਰਹੀ ਬੋਲੰ ਜਨ ਗਜ ਡੋਲੰ ਬਨ ਮਤੰ ॥੨੫॥

Are engaged in frolics in the battlefield and shouting “kill, kill” appear like intoxicated elephants in the forst.25.