ਕੁਲਕ ਛੰਦ

KULAK STANZA

ਧੰ ਧਕਿਤ ਇੰਦ

ਚੰ ਚਕਿਤ ਚੰਦ

ਥੰ ਥਕਤ ਪਉਨ

ਭੰ ਭਜਤ ਮਉਨ ॥੪੧੧॥

Indra, moon-god and wind-god silently remembered the Lord.411.

ਜੰ ਜਕਿਤ ਜਛ

ਪੰ ਪਚਤ ਪਛ

ਧੰ ਧਕਤ ਸਿੰਧੁ

ਬੰ ਬਕਤ ਬਿੰਧ ॥੪੧੨॥

The Yakshas, birds and oceans wer raising tumult in astonishment.412.

ਸੰ ਸਕਤ ਸਿੰਧੁ

ਗੰ ਗਕਤ ਗਿੰਧ

ਤੰ ਤਕਤ ਦੇਵ

ਅੰ ਅਕਤ ਭੇਵ ॥੪੧੩॥

The sea alongwith his powers was visualizing that God of gods and mysterious Lord.413.

ਲੰ ਲਖਤ ਜੋਗਿ

ਭੰ ਭ੍ਰਮਤ ਭੋਗਿ

ਬੰ ਬਕਤ ਬੈਨ

ਚੰ ਚਕਤ ਨੈਨ ॥੪੧੪॥

Seeing these Yogis, the pleasures and sexual enjoyments were getting illusioned in wonder.414.

ਤੰ ਤਜਤ ਅਤ੍ਰ

ਛੰ ਛਕਤ ਛਤ੍ਰ

ਪੰ ਪਰਤ ਪਾਨ

ਭੰ ਭਰਤ ਭਾਨ ॥੪੧੫॥

Forsaking their arms, weapons and canopies, the people were falling at the feet of these sages.415.

ਬੰ ਬਜਤ ਬਾਦ

ਨੰ ਨਜਤ ਨਾਦ

Th musical instruments were being played

ਅੰ ਉਠਤ ਰਾਗ

ਉਫਟਤ ਸੁਹਾਗ ॥੪੧੬॥

There was the sound of thunderous music and the songs were being sung.416.

ਛੰ ਸਕਤ ਸੂਰ

ਭੰ ਭ੍ਰਮਤ ਹੂਰ

ਰੰ ਰਿਝਤ ਚਿਤ

ਤੰ ਤਜਤ ਬਿਤ ॥੪੧੭॥

The god Surya and the heavenly damsels leaving their self-restraint, were getting pleased with them.417.

ਛੰ ਛਕਤ ਜਛ

ਭੰ ਭ੍ਰਮਤ ਪਛ

ਭੰ ਭਿਰਤ ਭੂਪ

ਨਵ ਨਿਰਖ ਰੂਪ ॥੪੧੮॥

Seeing hem the Yakshas and birds were getting pleased and there was a run amongst the kings for their sight.418.