ਬਿਸਨਪਦ ਕਾਫੀ

VISHNUPADA KAFI

ਤਾ ਦਿਨ ਦੇਹ ਸਫਲ ਕਰ ਜਾਨੋ

I shall accept that day fruitful and blessed, on which the mother of the world,

ਜਾ ਦਿਨ ਜਗਤ ਮਾਤ ਪ੍ਰਫੁਲਿਤ ਹ੍ਵੈ ਦੇਹਿ ਬਿਜੈ ਬਰਦਾਨੋ

Getting pleased, will bestow on me the boon of victory

ਤਾ ਦਿਨ ਸਸਤ੍ਰ ਅਸਤ੍ਰ ਕਟਿ ਬਾਧੋ ਚੰਦਨ ਚਿਤ੍ਰ ਲਗਾਊਾਂ

On that day I shall fasten the arms and weapons with my waist, and plaster the place with sandal

ਜਾ ਕਹੁ ਨੇਤ ਨਿਗਮ ਕਹਿ ਬੋਲਤ ਤਾਸੁ ਸੁ ਬਰੁ ਜਬ ਪਾਊਾਂ ॥੭੬॥

From her I shall obtain the boon, whom the Vedas etc. call “neti, neti’ (not this, not this).2.76.

ਬਿਸਨਪਦ ਸੋਰਠਿ ਤ੍ਵਪ੍ਰਸਾਦਿ ਕਥਤਾ

VISHNUPADA SORATHA SAYING BY THY GRACE

ਅੰਤਰਜਾਮੀ ਅਭਯ ਭਵਾਨੀ

The Goddess Bhavani who understands everything contained in the mind,

ਅਤਿ ਹੀ ਨਿਰਖਿ ਪ੍ਰੇਮ ਪਾਰਸ ਕੋ ਚਿਤ ਕੀ ਬ੍ਰਿਥਾ ਪਛਾਨੀ

Seeing the extreme love of the king Parasnath, understood his mind-thought

ਆਪਨ ਭਗਤ ਜਾਨ ਭਵਖੰਡਨ ਅਭਯ ਰੂਪ ਦਿਖਾਯੋ

Considering him Her devotee, the goddess showed him her fearless form

ਚਕ੍ਰਤ ਰਹੇ ਪੇਖਿ ਮੁਨਿ ਜਨ ਸੁਰ ਅਜਰ ਅਮਰ ਪਦ ਪਾਯੋ ॥੭੭॥

Seeing it all the sages and men were wonder-struck and all of them attained the supreme State.3.77.

ਸੋਭਿਤ ਬਾਮਹਿ ਪਾਨਿ ਕ੍ਰਿਪਾਣੀ

ਜਾ ਤਰ ਜਛ ਕਿੰਨਰ ਅਸੁਰਨ ਕੀ ਸਬ ਕੀ ਕ੍ਰਿਯਾ ਹਿਰਾਨੀ

In the left hand of the goddess that sword was there, with which she had destroyed all the Yakshas, demons and Kinnars etc.

ਜਾ ਤਨ ਮਧੁ ਕੀਟਭ ਕਹੁ ਖੰਡ꠳ਯੋ ਸੁੰਭ ਨਿਸੁੰਭ ਸੰਘਾਰੇ

ਸੋਈ ਕ੍ਰਿਪਾਨ ਨਿਦਾਨ ਲਗੇ ਜਗ ਦਾਇਨ ਰਹੋ ਹਮਾਰੇ ॥੭੮॥

The same sword had killed Madhu-Kaitabh and Shumbh-Nishumbh. O Lord! the same sword may ever be on my left side i.e. I may wear it.4.78.

ਜਾ ਤਨ ਬਿੜਾਲਾਛ ਚਿਛ੍ਰਾਦਿਕ ਖੰਡਨ ਖੰਡ ਉਡਾਏ

ਧੂਲੀਕਰਨ ਧੂਮ੍ਰਲੋਚਨ ਕੇ ਮਾਸਨ ਗਿਧ ਰਜਾਏ

Biralaksh, Chakshrasura etc. were torn into bits and with the same sword, the flesh of Dhumar Lochan was caused to be eaten by the vultures to their fill

ਰਾਮ ਰਸੂਲ ਕਿਸਨ ਬਿਸਨਾਦਿਕ ਕਾਲ ਕ੍ਰਵਾਲਹਿ ਕੂਟੇ

Ram, Muhammad, Krishna, Vishnu etc., All were destroyed by this sword of KAL

ਕੋਟਿ ਉਪਾਇ ਧਾਇ ਸਭ ਥਾਕੇ ਬਿਨ ਤਿਹ ਭਜਨ ਛੂਟੇ ॥੭੯॥

Crores of measures, but without the devotion of One Lord, no one achieved redemption.5.79.

ਬਿਸਨਪਦ ਸੂਹੀ ਤ੍ਵਪ੍ਰਸਾਦਿ ਕਥਤਾ

VISHNUPADA SUHI SAYING BY THY GRACE

ਸੋਭਿਤ ਪਾਨਿ ਕ੍ਰਿਪਾਨ ਉਜਾਰੀ

ਜਾ ਤਨ ਇੰਦ੍ਰ ਕੋਟਿ ਕਈ ਖੰਡੇ ਬਿਸਨ ਕ੍ਰੋਰਿ ਤ੍ਰਿਪੁਰਾਰੀ

There is that sword in His hand, which had chopped crores of Vishnus, Indras and Shivas

ਜਾ ਕਹੁ ਰਾਮ ਉਚਰ ਮੁਨਿ ਜਨ ਸਬ ਸੇਵਤ ਧਿਆਨ ਲਗਾਏ

The sages meditate on that sword-like power

ਤਸ ਤੁਮ ਰਾਮ ਕ੍ਰਿਸਨ ਕਈ ਕੋਟਿਕ ਬਾਰ ਉਪਾਇ ਮਿਟਾਏ ॥੮੦॥

O Power! You created heroes like Rama and Krishna many times and destroyer them many times.6.80.

ਅਨਭਵ ਰੂਪ ਸਰੂਪ ਅਗੰਜਨ ਕਹੋ ਕਵਨ ਬਿਧਿ ਗਈਯੈ

Your figure is a thing of perception how can I sing about it?

ਜਿਹਬਾ ਸਹੰਸ੍ਰ ਰਟਤ ਗੁਨ ਥਾਕੀ ਕਬਿ ਜਿਹਵੇਕ ਬਤਈਯੈ

The tongue of the poet sings about your thousands of qualities and gets tired

ਭੂਮਿ ਅਕਾਸ ਪਤਾਰ ਜਵਨ ਕਰ ਚਉਦਹਿ ਖੰਡ ਬਿਹੰਡੇ

He, who destroyers the earth, sky nether-world and the fourteen world,

ਜਗਮਗ ਜੋਤਿ ਹੋਤਿ ਭੂਤਲਿ ਮੈ ਖੰਡਨ ਅਉ ਬ੍ਰਹਮੰਡੇ ॥੮੧॥

The Light of that Power is shining everywhere.781.