ਬਿਸਨਪਦ ਮਾਰੂ

VISHNUPADA MARU

ਯੌ ਕਹਿ ਪਾਰਸ ਰੋਸ ਬਢਾਯੋ

ਦੁੰਦਭਿ ਢੋਲ ਬਜਾਇ ਮਹਾ ਧੁਨਿ ਸਾਮੁਹਿ ਸੰਨ꠳ਯਾਸਨਿ ਧਾਯੋ

Saying thus, Parasnath was greatly infuriated and he came in front of the Sannyasis

ਅਸਤ੍ਰ ਸਸਤ੍ਰ ਨਾਨਾ ਬਿਧਿ ਛਡੈ ਬਾਣ ਪ੍ਰਯੋਘ ਚਲਾਏ

ਸੁਭਟ ਸਨਾਹਿ ਪਤ੍ਰ ਚਲਦਲ ਜ꠳ਯੋਂ ਬਾਨਨ ਬੇਧਿ ਉਡਾਏ

He struk blows of arms and weapons in various ways and pierced the armours of the warriors with his arrows like the leaves

ਦੁਹਦਿਸ ਬਾਨ ਪਾਨ ਤੇ ਛੂਟੇ ਦਿਨਪਤਿ ਦੇਹ ਦੁਰਾਨਾ

The arrows were discharged from sides, which caused the concealment of the sun

ਭੂਮਿ ਅਕਾਸ ਏਕ ਜਨੁ ਹੁਐ ਗਏ ਚਾਲ ਚਹੂੰ ਚਕ ਮਾਨਾ

It appeared that the earth and the sky had become one

ਇੰਦਰ ਚੰਦ੍ਰ ਮੁਨਿਵਰ ਸਬ ਕਾਪੇ ਬਸੁ ਦਿਗਿਪਾਲ ਡਰਾਨੀਯ

Indra, Chandra, the great sages, Dikpals etc., all trembled with fear

ਬਰਨ ਕੁਬੇਰ ਛਾਡਿ ਪੁਰ ਭਾਜੇ ਦੁਤੀਯ ਪ੍ਰਲੈ ਕਰਿ ਮਾਨੀਯ ॥੧੦੭॥

Varuna and Kuber etc., also feeling the presence of second doomsday, left their own abodes and ran away.33.107.