ਰੁਣਝੁਣ ਛੰਦ

RUNJHUN STANZA

ਲਖਿ ਛਬਿ ਬਾਲੀ

ਅਤਿ ਦੁਤਿ ਵਾਲੀ

The beauty of that girl was unique and marvelous

ਅਤਿਭੁਤ ਰੂਪੰ

ਜਣੁ ਬੁਧਿ ਕੂਪੰ ॥੨੬੭॥

She appeared to be a store of intellect the sage saw her.267.

ਫਿਰ ਫਿਰ ਪੇਖਾ

ਬਹੁ ਬਿਧਿ ਲੇਖਾ

ਤਨ ਮਨ ਜਾਨਾ

ਗੁਨ ਗਨ ਮਾਨਾ ॥੨੬੮॥

Then he saw her again and again in various ways and accepted her quality in his mind and body.268.

ਤਿਹ ਗੁਰ ਕੀਨਾ

ਅਤਿ ਜਸੁ ਲੀਨਾ

ਅਗਿ ਤਬ ਚਾਲਾ

ਜਨੁ ਮਨਿ ਜ੍ਵਾਲਾ ॥੨੬੯॥

After adopting he as his Guru, he offered her approbation and then moved further like the flame of fire.269.

ਇਤਿ ਦੁਆਦਸ ਗੁਰੂ ਲੜਕੀ ਗੁਡੀ ਖੇਡਤੀ ਸਮਾਪਤੰ ॥੧੨॥

End of the description of the adoption of a girl playing with her doll as his twelfth Guru.