ਬਿਸਨਪਦ ਸੋਰਠਿ

VISHNUPADA SORATHA

ਜੈ ਜੈ ਰੂਪ ਅਰੇਖ ਅਪਾਰ

His form is infinite and beyond dimension

ਜਾਸਿ ਪਾਇ ਭ੍ਰਮਾਇ ਜਹ ਤਹ ਭੀਖ ਕੋ ਸਿਵ ਦੁਆਰ

Even Shiva is begging and wandering for his realization

ਜਾਸਿ ਪਾਇ ਲਗ꠳ਯੋ ਨਿਸੇਸਿਹ ਕਾਰਮਾ ਤਨ ਏਕ

Chandra is also lying at His feet and

ਦੇਵਤੇਸ ਸਹੰਸ੍ਰ ਭੇ ਭਗ ਜਾਸਿ ਪਾਇ ਅਨੇਕ ॥੮੨॥

For His realization Indra had got marks of a thousand genital organs of woman on his body.8.82.

ਕ੍ਰਿਸਨ ਰਾਮ ਭਏ ਕਿਤੇ ਪੁਨਿ ਕਾਲ ਪਾਇ ਬਿਹਾਨ

ਕਾਲ ਕੋ ਅਨਕਾਲ ਕੈ ਅਕਲੰਕ ਮੂਰਤਿ ਮਾਨ

Because of the impact of KAL, many Krishna and Ramas have been created, but KAL himself is indestructible and blemishless

ਜਾਸਿ ਪਾਇ ਭਯੋ ਸਭੈ ਜਗ ਜਾਸ ਪਾਇ ਬਿਲਾਨ

ਤਾਹਿ ਤੈ ਅਬਿਚਾਰ ਜੜ ਕਰਤਾਰ ਕਾਹਿ ਜਾਨ ॥੮੩॥

He, with the impact of whose Feel, the world is created and destroyed, O fool! why do you not pray to Him, considering Him as the creator?.9.83.

ਨਰਹਰਿ ਜਾਨ ਕਾਹਿ ਲੇਤ

ਤੈ ਭਰੋਸ ਪਰ꠳ਯੋ ਪਸੂ ਜਿਹ ਮੋਹਿ ਬਧਿ ਅਚੇਤ

O being! Why do you not comprehend the Lord and are lying unconscious in attachment under the impact of maya?

ਰਾਮ ਕ੍ਰਿਸਨ ਰਸੂਲ ਕੋ ਉਠਿ ਲੇਤ ਨਿਤਪ੍ਰਤਿ ਨਾਉ

ਕਹਾ ਵੈ ਅਬ ਜੀਅਤ ਜਗ ਮੈ ਕਹਾ ਤਿਨ ਕੋ ਗਾਉ ॥੮੪॥

O being! You always remember the names of Rama, Krishna and Rasul, tell me, are they alive and is there any abode of theirs in the world?10.84.