ਪਉੜੀ

Pauree:

ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ

I chant the Praises and Glories of the True One. True is the glorious greatness of the True Lord.

ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਪਾਈ

I praise the True Lord, and the Praises of the True Lord. His worth cannot be estimated.

ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ

Those who have tasted the true essence of the True Lord, remain satisfied and fulfilled.

ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ

They know this essence of the Lord, but they say nothing, like the mute who tastes the sweet candy, and says nothing.

ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥੧੮॥

The Perfect Guru serves the Lord God; His vibration vibrates and resounds in the mind. ||18||