ਸਵੈਯਾ

SWAYYA

ਮਾਨ ਭਰੇ ਸਰ ਸਾਨ ਧਰੇ ਮਠ ਸਾਨ ਚੜੇ ਅਸਿ ਸ੍ਰੋਣਤਿ ਸਾਏ

He was glorious like the sword saturated with marrow

ਲੇਤ ਹਰੇ ਜਿਹ ਡੀਠ ਪਰੇ ਨਹੀ ਫੇਰਿ ਫਿਰੇ ਗ੍ਰਿਹ ਜਾਨ ਪਾਏ

Whomsoever he saw, he could not go back to his home

ਝੀਮ ਝਰੇ ਜਨ ਸੇਲ ਹਰੇ ਇਹ ਭਾਤਿ ਗਿਰੇ ਜਨੁ ਦੇਖਨ ਆਏ

He, who came to see him he fell down swinging on the earth, whomsoever he saw, he was inflicted with the arrows of the god of love,

ਜਾਸੁ ਹਿਰੇ ਸੋਊ ਮੈਨ ਘਿਰੇ ਗਿਰ ਭੂਮਿ ਪਰੇ ਉਠੰਤ ਉਠਾਏ ॥੧੫॥

He fell down there and writhed and could not get up to go.1.15.

ਸੋਭਤ ਜਾਨੁ ਸੁਧਾਸਰ ਸੁੰਦਰ ਕਾਮ ਕੇ ਮਾਨਹੁ ਕੂਪ ਸੁ ਧਾਰੇ

It seemed that the store of lust had been opened and Parasnath looked splendid like the moon

ਲਾਜਿ ਕੇ ਜਾਨ ਜਹਾਜ ਬਿਰਾਜਤ ਹੇਰਤ ਹੀ ਹਰ ਲੇਤ ਹਕਾਰੇ

Even if there were ships stored with shyness and he allured everyone only on seeing

ਹਉ ਚਹੁ ਕੁੰਟ ਭ੍ਰਮ꠳ਯੋ ਖਗ ਜ꠳ਯੋਂ ਇਨ ਕੇ ਸਮ ਰੂਪ ਨੈਕੁ ਨਿਹਾਰੇ

In all the four directions, the persons like wandering birds were saying this that they had seen none so beautiful like him

ਪਾਰਥ ਬਾਨ ਕਿ ਜੁਬਨ ਖਾਨ ਕਿ ਕਾਲ ਕ੍ਰਿਪਾਨ ਕਿ ਕਾਮ ਕਟਾਰੇ ॥੧੬॥

He is a killer like Arjuna’s arrow, he is a mine of youth he controls all like the sward of youth KAL and is the dagger of lust.2

ਤੰਤ੍ਰ ਭਰੇ ਕਿਧੌ ਜੰਤ੍ਰ ਜਰੇ ਅਰ ਮੰਤ੍ਰ ਹਰੇ ਚਖ ਚੀਨਤ ਯਾ ਤੇ

On seeing him, the impact of tantra, mantra and yantra ends

ਜੋਬਨ ਜੋਤਿ ਜਗੇ ਅਤਿ ਸੁੰਦਰ ਰੰਗ ਰੰਗੇ ਮਦ ਸੇ ਮਦੂਆ ਤੇ

His eyes, glistening with the light of youth appear to be extremely pretty and intoxicated

ਰੰਗ ਸਹਾਬ ਫੂਲ ਗੁਲਾਬ ਸੇ ਸੀਖੇ ਹੈ ਜੋਰਿ ਕਰੋਰਕ ਘਾਤੇ

His eyes can kill crores of people like the roses and

ਮਾਧੁਰੀ ਮੂਰਤਿ ਸੁੰਦਰ ਸੂਰਤਿ ਹੇਰਤਿ ਹੀ ਹਰ ਲੇਤ ਹੀਯਾ ਤੇ ॥੧੭॥

Seeing his comely figure, the mind gets fascinated on seeing him.3.17.

ਪਾਨ ਚਬਾਇ ਸੀਗਾਰ ਬਨਾਇ ਸੁਗੰਧ ਲਗਾਇ ਸਭਾ ਜਬ ਆਵੈ

ਕਿੰਨਰ ਜਛ ਭੁਜੰਗ ਚਰਾਚਰ ਦੇਵ ਅਦੇਵ ਦੋਊ ਬਿਸਮਾਵੈ

When he went to the court on chewing the betel and fragrancing the body then all the Kinnars, Yakshas, Nagas, animate and inanimate beings, gods and demons were wonder-struck

ਮੋਹਿਤ ਜੇ ਮਹਿ ਲੋਗਨ ਮਾਨਨਿ ਮੋਹਤ ਤਉਨ ਮਹਾ ਸੁਖ ਪਾਵੈ

The human males and females were pleased on getting fascinated by him

ਵਾਰਹਿ ਹੀਰ ਅਮੋਲਕ ਚੀਰ ਤ੍ਰੀਯਾ ਬਿਨ ਧੀਰ ਸਬੈ ਬਲ ਜਾਵੈ ॥੧੮॥

They sacrificed their presious garments, diamonds and jewels on him impatiently.4.18.

ਰੂਪ ਅਪਾਰ ਪੜੇ ਦਸ ਚਾਰ ਮਨੋ ਅਸੁਰਾਰਿ ਚਤੁਰ ਚਕ ਜਾਨ꠳ਯੋ

Indra also marveled at Parasnath, the most beautiful person and expert in all the fourteen science

ਆਹਵ ਜੁਕਤਿ ਜਿਤੀਕ ਹੁਤੀ ਜਗ ਸਰਬਨ ਮੈ ਸਬ ਹੀ ਅਨੁਮਾਨ੍ਰਯੋ

He knew all the arts of warfare,

ਦੇਸਿ ਬਿਦੇਸਨ ਜੀਤ ਜੁਧਾਬਰ ਕ੍ਰਿਤ ਚੰਦੋਵ ਦਸੋ ਦਿਸ ਤਾਨ੍ਰਯੋ

And after conquering all the countries far and near, he flag of victory waved in all the ten directions

ਦੇਵਨ ਇੰਦ੍ਰ ਗੋਪੀਨ ਗੋਬਿੰਦ ਨਿਸਾ ਕਰਿ ਚੰਦ ਸਮਾਨ ਪਛਾਨ꠳ਯੋ ॥੧੯॥

The gods comprehended him as Indra, the gopis as Krishna and the night as the moon.5.19.

ਚਉਧਿਤ ਚਾਰ ਦਿਸਾ ਭਈ ਚਕ੍ਰਤ ਭੂਮਿ ਅਕਾਸ ਦੁਹੂੰ ਪਹਿਚਾਨਾ

Illumined like the full moon, Parasnath caused all the four directions wonder about him

ਜੁਧ ਸਮਾਨ ਲਖ꠳ਯੋ ਜਗ ਜੋਧਨ ਬੋਧਨ ਬੋਧ ਮਹਾ ਅਨੁਮਾਨਾ

He became famous everywhere on the earth and in the sky the warriors recognized him as a warrior and the learned as learned

ਸੂਰ ਸਮਾਨ ਲਖਾ ਦਿਨ ਕੈ ਤਿਹ ਚੰਦ ਸਰੂਪ ਨਿਸਾ ਪਹਿਚਾਨਾ

The day considered him as the sun and the night as the moon

ਰਾਨਨਿ ਰਾਵਿ ਸਵਾਨਿਨ ਸਾਵ ਭਵਾਨਿਨ ਭਾਵ ਭਲੋ ਮਨਿ ਮਾਨਾ ॥੨੦॥

The queens considered him as the king, other women as the husband and the goddess as love.6.20.