ਦੇਵ ਗੰਧਾਰੀ

DEVGANDHARI

ਦੂਜੀ ਤਰਹ

Like the second

ਦੁਹ ਦਿਸ ਪਰੇ ਬੀਰ ਹਕਾਰਿ

ਕਾਢਿ ਕਾਢਿ ਕ੍ਰਿਪਾਣ ਧਾਵਤ ਮਾਰੁ ਮਾਰੁ ਉਚਾਰਿ

The warriors fell from both the directions and taking out the swords they marched forward shouting “kill, kill”

ਪਾਨ ਰੋਕਿ ਸਰੋਖ ਰਾਵਤ ਕ੍ਰੁਧ ਜੁਧ ਫਿਰੇ

ਗਾਹਿ ਗਾਹਿ ਗਜੀ ਰਥੀ ਰਣਿ ਅੰਤਿ ਭੂਮਿ ਗਿਰੇ

Holding their weapons in their hands, the angry warriors wandered and killing the elephant-drivers and the charioteers, they ultimately fell down on the earth

ਤਾਨਿ ਤਾਨਿ ਸੰਧਾਨ ਬਾਨ ਪ੍ਰਮਾਨ ਕਾਨ ਸੁਬਾਹਿ

ਬਾਹਿ ਬਾਹਿ ਫਿਰੇ ਸੁਬਾਹਨ ਛਤ੍ਰ ਧਰਮ ਨਿਬਾਹਿ

Pulling the bows upto their ears, they discharged the arrows and in this way, striking the blows with their weapons, they fulfilled the obligation of Kashatriyas

ਬੇਧਿ ਬੇਧਿ ਸੁ ਬਾਨ ਅੰਗ ਜੁਆਨ ਜੁਝੇ ਐਸ

ਭੂਰਿ ਭਾਰਥ ਕੇ ਸਮੇ ਸਰ ਸੇਜ ਭੀਖਮ ਜੈਸ ॥੧੧੧॥

Being pierced by the arrows, the warriors fell like the falling of Bhishma on the bed of arrows in the time of Arjuna.37.111.