( 51 )

ਸਿਰੀਰਾਗੁ ਮਹਲਾ

Siree Raag, Fifth Mehl:

ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ

As long as the soul-companion is with the body, it dwells in happiness.

ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥

But when the companion arises and departs, then the body-bride mingles with dust. ||1||

ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ

My mind has become detached from the world; it longs to see the Vision of God's Darshan.

ਧੰਨੁ ਸੁ ਤੇਰਾ ਥਾਨੁ ॥੧॥ ਰਹਾਉ

Blessed is Your Place. ||1||Pause||

ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ

As long as the soul-husband dwells in the body-house, everyone greets you with respect.

ਜਾ ਉਠੀ ਚਲਸੀ ਕੰਤੜਾ ਤਾ ਕੋਇ ਪੁਛੈ ਤੇਰੀ ਬਾਤ ॥੨॥

But when the soul-husband arises and departs, then no one cares for you at all. ||2||

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ

In this world of your parents' home, serve your Husband Lord; in the world beyond, in your in-laws' home, you shall dwell in peace.

ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਲਗੈ ਦੁਖੁ ॥੩॥

Meeting with the Guru, be a sincere student of proper conduct, and suffering shall never touch you. ||3||

ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ

Everyone shall go to their Husband Lord. Everyone shall be given their ceremonial send-off after their marriage.

ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥

O Nanak, blessed are the happy soul-brides, who are in love with their Husband Lord. ||4||23||93||

ਸਿਰੀਰਾਗੁ ਮਹਲਾ ਘਰੁ

Siree Raag, Fifth Mehl, Sixth House:

ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ

The One Lord is the Doer, the Cause of causes, who has created the creation.

ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥੧॥

Meditate on the One, O my mind, who is the Support of all. ||1||

ਗੁਰ ਕੇ ਚਰਨ ਮਨ ਮਹਿ ਧਿਆਇ

Meditate within your mind on the Guru's Feet.

ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥੧॥ ਰਹਾਉ

Give up all your clever mental tricks, and lovingly attune yourself to the True Word of the Shabad. ||1||Pause||

ਦੁਖੁ ਕਲੇਸੁ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ

Suffering, agony and fear do not cling to one whose heart is filled with the GurMantra.

ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਕੋਇ ॥੨॥

Trying millions of things, people have grown weary, but without the Guru, none have been saved. ||2||

ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ

Gazing upon the Blessed Vision of the Guru's Darshan, the mind is comforted and all sins depart.

ਹਉ ਤਿਨ ਕੈ ਬਲਿਹਾਰਣੈ ਜਿ ਗੁਰ ਕੀ ਪੈਰੀ ਪਾਹਿ ॥੩॥

I am a sacrifice to those who fall at the Feet of the Guru. ||3||

ਸਾਧਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ

In the Saadh Sangat, the Company of the Holy, the True Name of the Lord comes to dwell in the mind.

ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥੪॥੨੪॥੯੪॥

Very fortunate are those, O Nanak, whose minds are filled with this love. ||4||24||94||

ਸਿਰੀਰਾਗੁ ਮਹਲਾ

Siree Raag, Fifth Mehl:

ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ

Gather in the Wealth of the Lord, worship the True Guru, and give up all your corrupt ways.

ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥

Meditate in remembrance on the Lord who created and adorned you, and you shall be saved. ||1||

ਜਪਿ ਮਨ ਨਾਮੁ ਏਕੁ ਅਪਾਰੁ

O mind, chant the Name of the One, the Unique and Infinite Lord.

ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ

He gave you the praanaa, the breath of life, and your mind and body. He is the Support of the heart. ||1||Pause||

ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ

The world is drunk, engrossed in sexual desire, anger and egotism.

ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥

Seek the Sanctuary of the Saints, and fall at their feet; your suffering and darkness shall be removed. ||2||

ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ

Practice truth, contentment and kindness; this is the most excellent way of life.

ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥

One who is so blessed by the Formless Lord God renounces selfishness, and becomes the dust of all. ||3||

ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ

All that is seen is You, Lord, the expansion of the expanse.

ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥

Says Nanak, the Guru has removed my doubts; I recognize God in all. ||4||25||95||

ਸਿਰੀਰਾਗੁ ਮਹਲਾ

Siree Raag, Fifth Mehl:

ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ

The whole world is engrossed in bad deeds and good deeds.

ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥

God's devotee is above both, but those who understand this are very rare. ||1||

ਠਾਕੁਰੁ ਸਰਬੇ ਸਮਾਣਾ

Our Lord and Master is all-pervading everywhere.

ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ

What should I say, and what should I hear? O my Lord and Master, You are Great, All-powerful and All-knowing. ||1||Pause||

ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ

One who is influenced by praise and blame is not God's servant.

ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥੨॥

One who sees the essence of reality with impartial vision, O Saints, is very rare-one among millions. ||2||

ਕਹਨ ਕਹਾਵਨ ਇਹੁ ਕੀਰਤਿ ਕਰਲਾ

People talk on and on about Him; they consider this to be praise of God.

ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥੩॥

But rare indeed is the Gurmukh, who is above this mere talk. ||3||

ਗਤਿ ਅਵਿਗਤਿ ਕਛੁ ਨਦਰਿ ਆਇਆ

He is not concerned with deliverance or bondage.

ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥੪॥੨੬॥੯੬॥

Nanak has obtained the gift of the dust of the feet of the Saints. ||4||26||96||