( 60 )

ਚੌਪਈ

CHAUPAI

ਜੇ ਜੇ ਬਾਦਿ ਕਰਤ ਹੰਕਾਰਾ

ਤਿਨ ਤੇ ਭਿੰਨ ਰਹਤ ਕਰਤਾਰਾ

Those who quarrel in ego, they are far removed from the Lord.

ਬੇਦ ਕਤੇਬ ਬਿਖੈ ਹਰਿ ਨਾਹੀਂ

ਜਾਨ ਲੇਹੁ ਹਰਿਜਨ ਮਨ ਮਾਹੀਂ ॥੬੧॥

O men of God! Understand this that the Lord doth not reside in Vedas and katebs. 61.

ਆਂਖ ਮੂੰਦਿ ਕੋਊ ਡਿੰਭ ਦਿਖਾਵੈ

ਆਂਧਰ ਕੀ ਪਦਵੀ ਕਹਿ ਪਾਵੈ

He, who exhibits heresy in closing his eyes, attains the state of blindness.

ਆਂਖਿ ਮੀਚ ਮਗ ਸੂਝ ਜਾਈ

ਤਾਹਿ ਅਨੰਤ ਮਿਲੈ ਕਿਮ ਭਾਈ ॥੬੨॥

By closing the eyes one cannot know the path, how can then, O brother! He meet the Infinite Lord?62.

ਬਹੁ ਬਿਸਥਾਰ ਕਹ ਲਉ ਕੋਈ ਕਹੈ

ਸਮਝਤ ਬਾਤਿ ਥਕਤ ਹੁਐ ਰਹੈ

To what extent, the details be given? When one understands, he feels tired.

ਰਸਨਾ ਧਰੈ ਕਈ ਜੋ ਕੋਟਾ

ਤਦਪਿ ਗਨਤ ਤਿਹ ਪਰਤ ਸੁ ਤੋਟਾ ॥੬੩॥

If one is blessed with millions of tongues, even then he feels them short in number, (while singing the Praises of the Lord)63.

ਦੋਹਰਾ

DOHRA

ਜਬ ਆਇਸੁ ਪ੍ਰਭ ਕੋ ਭਯੋ ਜਨਮੁ ਧਰਾ ਜਗ ਆਇ

When the Lord Willed, I was born on this earth.

ਅਬ ਮੈ ਕਥਾ ਸੰਛੇਪ ਤੇ ਸਭਹੂੰ ਕਹਤ ਸੁਨਾਇ ॥੬੪॥

Now I shall narrate briefly my own story.64.

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਮ ਆਗਿਆ ਕਾਲ ਜਗ ਪ੍ਰਵੇਸ ਕਰਨ ਨਾਮ ਖਸਟਮੋ ਧਿਆਇ ਸਮਾਪਤ ਸਤੁ ਸੁਭਮ ਸਤੁ ॥੬॥ ਅਫਜੂ ॥੨੭੯॥

End of the Sixth Chapter of BACHITTAR NATAK entitled The Command of Supreme KAL to Me for Coming into the World.6.279.

ਅਥ ਕਬਿ ਜਨਮ ਕਥਨੰ

HERE BEGINS THE DESCRIPTION OF THE BIRTH OF THE POET.

ਚੌਪਈ

CHAUPAI

ਮੁਰ ਪਿਤ ਪੂਰਬ ਕੀਯਸਿ ਪਯਾਨਾ

ਭਾਂਤਿ ਭਾਂਤਿ ਕੇ ਤੀਰਥਿ ਨਾਨਾ

My father proceeded towards the east and visited several places of pilgrimage.

ਜਬ ਹੀ ਜਾਤ ਤ੍ਰਿਬੇਣੀ ਭਏ

ਪੁੰਨ ਦਾਨ ਦਿਨ ਕਰਤ ਬਿਤਏ ॥੧॥

When he went to Triveni (Prayag), he passed his days in act of charity.1.

ਤਹੀ ਪ੍ਰਕਾਸ ਹਮਾਰਾ ਭਯੋ

ਪਟਨਾ ਸਹਰ ਬਿਖੈ ਭਵ ਲਯੋ

I was conceived there and took birth at Patna.

ਮੱਦ੍ਰ ਦੇਸ ਹਮ ਕੋ ਲੇ ਆਏ

ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥

Whence I was brought to Madra Desh (Punjab), where I was caressed by various nurses.2

ਕੀਨੀ ਅਨਿਕ ਭਾਂਤਿ ਤਨ ਰੱਛਾ

ਦੀਨੀ ਭਾਂਤਿ ਭਾਂਤਿ ਕੀ ਸਿੱਛਾ

I was given physical protection in various ways and given various types of education.

ਜਬ ਹਮ ਧਰਮ ਕਰਮ ਮੋ ਆਏ

ਦੇਵ ਲੋਕ ਤਬ ਪਿਤਾ ਸਿਧਾਏ ॥੩॥

When I began to perform the act of Dharma (righteousness), my father departed for his heavenly abode.3.

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਕਥਨੰ ਨਾਮ ਸਪਤਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੭॥ ਅਫਜੂ ॥੨੮੨॥

End of the Seventh Chapter of BACHITTTAR NATAK entitled Description of the Poet.7.282

ਅਥ ਰਾਜ ਸਾਜ ਕਥਨੰ

Here begins the Description of the Magnificence of Authority:

ਚੌਪਈ

CHAUPAI

ਰਾਜ ਸਾਜ ਹਮ ਪਰ ਜਬ ਆਯੋ

ਜਥਾ ਸਕਤ ਤਬ ਧਰਮ ਚਲਾਯੋ

When I obtained the position of responsibility, I performed the religious acts to the best of my ability.

ਭਾਂਤਿ ਭਾਂਤਿ ਬਨ ਖੇਲ ਸਿਕਾਰਾ

ਮਾਰੇ ਰੀਛ ਰੋਝ ਝੰਖਾਰਾ ॥੧॥

I went hunting various kinds of animals in the forest and killed bears, nilgais (blue bulls) and elks.1.

ਦੇਸ ਚਾਲ ਹਮ ਤੇ ਪੁਨਿ ਭਈ

ਸਹਰ ਪਾਂਵਟਾ ਕੀ ਸੁਧਿ ਲਈ

Then I left my home and went to place named Paonta.

ਕਾਲਿੰਦ੍ਰੀ ਤਟਿ ਕਰੇ ਬਿਲਾਸਾ

ਅਨਿਕ ਭਾਂਤ ਕੇ ਪੇਖ ਤਮਾਸਾ ॥੨॥

I enjoyed my stay on the banks of Kalindri (Yamuna) and saw amusement of various kind2.

ਤਹ ਕੇ ਸਿੰਘ ਘਨੇ ਚੁਨਿ ਮਾਰੇ

ਰੋਝ ਰੀਛ ਬਹੁ ਭਾਂਤਿ ਬਿਦਾਰੇ

There I killed may lions, nilgais and bears.

ਫਤੇਸਾਹ ਕੋਪਾ ਤਬਿ ਰਾਜਾ

ਲੋਹ ਪਰਾ ਹਮ ਸੋ ਬਿਨੁ ਕਾਜਾ ॥੩॥

On this the king Fateh Shah become angry and fought with me without any reason.3.