( 57 )

ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ

The Words of the Non-temporal Lord to this insect:

ਚੌਪਈ

CHAUPAI

ਜਬ ਪਹਿਲੇ ਹਮ ਸ੍ਰਿਸਟਿ ਬਨਾਈ

ਦਈਤ ਰਚੇ ਦੁਸਟ ਦੁਖਦਾਈ

When I created the world in the beginning, I created the ignominious and dreadful Daityas.

ਤੇ ਭੁਜ ਬਲ ਬਵਰੇ ਹ੍ਵੈ ਗਏ

ਪੂਜਤ ਪਰਮ ਪੁਰਖ ਰਹਿ ਗਏ ॥੬॥

Who became mad with power and abandoned the worship of Supreme Purusha.6.

ਤੇ ਹਮ ਤਮਕਿ ਤਨਕ ਮੋ ਖਾਪੇ

ਤਿਨ ਕੀ ਠਉਰ ਦੇਵਤਾ ਥਾਪੇ

I destroyed them in no time and created gods in their place.

ਤੇ ਭੀ ਬਲਿ ਪੂਜਾ ਉਰਝਾਏ

ਆਪਨ ਹੀ ਪਰਮੇਸਰ ਕਹਾਏ ॥੭॥

They were also absorbed in the worship of power and called themselves Ominipotednt.7.

ਮਹਾਦੇਵ ਅਚੁੱਤ ਕਹਾਯੋ

ਬਿਸਨ ਆਪ ਹੀ ਕੋ ਠਹਿਰਾਯੋ

Mahadeo (Shiva) was called Achyuta (blotless), Vishnu considered himself the Supreme.

ਬ੍ਰਹਮਾ ਆਪ ਪਾਰਬ੍ਰਹਮ ਬਖਾਨਾ

ਪ੍ਰਭ ਕੋ ਪ੍ਰਭੂ ਕਿਨਹੂੰ ਜਾਨਾ ॥੮॥

Brahma called himself Para Brahman, none could comprehend the Lord.8.

ਤਬ ਸਾਖੀ ਪ੍ਰਭ ਅਸਟ ਬਨਾਏ

ਸਾਖ ਨਮਿਤ ਦੇਬੇ ਠਹਿਰਾਏ

Then I created eight Sakshis in order to give evidence of my Entity.

ਤੇ ਕਹੈ ਕਰੋ ਹਮਾਰੀ ਪੂਜਾ

ਹਮ ਬਿਨ ਅਵਰੁ ਠਾਕੁਰੁ ਦੂਜਾ ॥੯॥

But they considered themselves all in all and aasked the people to worship them.9.

ਪਰਮ ਤੱਤ ਕੋ ਜਿਨ ਪਛਾਨਾ

ਤਿਨ ਕਰਿ ਈਸਰ ਤਿਨ ਕਹੁ ਮਾਨਾ

Those who did not comprehend the Lord, they were considered as Ishvara.

ਕੇਤੇ ਸੂਰ ਚੰਦ ਕਹੁ ਮਾਨੈ

ਅਗਨਿ ਹੋਤ੍ਰ ਕਈ ਪਵਨ ਪ੍ਰਮਾਨੈ ॥੧੦॥

Several people worshipped the sun and the moon and several others worshipped Fire and Ait.10.

ਕਿਨਹੂੰ ਪ੍ਰਭੁ ਪਾਹਨ ਪਹਿਚਾਨਾ

ਨ੍ਹਾਤ ਕਿਤੇ ਜਲ ਕਰਤ ਬਿਧਾਨਾ

Several them considered God as stone and several others bathed considering the Lordship of Water.

ਕੇਤਕ ਕਰਮ ਕਰਤ ਡਰਪਾਨਾ

ਧਰਮ ਰਾਜ ਕੋ ਧਰਮ ਪਛਾਨਾ ॥੧੧॥

Considering Dharmaraja as the Supreme representative of Dharma, several bore fear of him in their actions. 11.

ਜੋ ਪ੍ਰਭ ਸਾਖ ਨਮਿਤ ਠਹਿਰਾਏ

ਤੇ ਹਿਆਂ ਆਇ ਪ੍ਰਭੂ ਕਹਵਾਏ

All those whom God established for the revelation of His Supremacy, they themselves were called Supreme.

ਤਾ ਕੀ ਬਾਤ ਬਿਸਰ ਜਾਤੀ ਭੀ

ਅਪਨੀ ਅਪਨੀ ਪਰਤ ਸੋਭ ਭੀ ॥੧੨॥

They forgot the Lord in their race for supremacy. 12

ਜਬ ਪ੍ਰਭ ਕੋ ਤਿਨੈ ਪਹਿਚਾਨਾ

ਤਬ ਹਰਿ ਇਨ ਮਨੁਛਨ ਠਹਿਰਾਨਾ

When they did not comprehend the Lord, then I established human beings in their place.

ਤੇ ਭੀ ਬਸਿ ਮਮਤਾ ਹੁਇ ਗਏ

ਪਰਮੇਸਰ ਪਾਹਨ ਠਹਿਰਏ ॥੧੩॥

They also were overpowered by ‘mineness’ and exhibited the Lord in statues.13.

ਤਬ ਹਰਿ ਸਿੱਧ ਸਾਧ ਠਹਿਰਾਏ

ਤਿਨ ਭੀ ਪਰਮ ਪੁਰਖ ਨਹੀ ਪਾਏ

Then I created Siddhas and sadhs, who also could not realize the Lord.

ਜੇ ਕੋਈ ਹੋਤ ਭਯੋ ਜਗਿ ਸਿਆਨਾ

ਤਿਨ ਤਿਨ ਅਪਨੋ ਪੰਥੁ ਚਲਾਨਾ ॥੧੪॥

On whomsoever wisdom dawned, he started his own path. 14.

ਪਰਮ ਪੁਰਖ ਕਿਨਹੂੰ ਨਹ ਪਾਯੋ

ਬੈਰ ਬਾਦ ਅਹੰਕਾਰ ਬਢਾਯੋ

None could realise the Supreme Lord, but instead spread strife, enmity and ego.

ਪੇਡ ਪਾਤ ਆਪਨ ਤੇ ਜਲੈ

ਪ੍ਰਭ ਕੈ ਪੰਥ ਕੋਊ ਚਲੈ ॥੧੫॥

The tree and the leaves began to burn, because of the inner fire.None followed the path of the Lord.15.

ਜਿਨਿ ਜਿਨਿ ਤਨਿਕ ਸਿੱਧ ਕੋ ਪਾਯੋ

ਤਿਨ ਤਿਨ ਅਪਨਾ ਰਾਹੁ ਚਲਾਯੋ

Whosoever attained a little spiritual power, he started his own ptah.

ਪਰਮੇਸਰ ਕਿਨਹੂੰ ਪਹਿਚਾਨਾ

ਮਮ ਉਚਾਰਤੇ ਭਯੋ ਦਿਵਾਨਾ ॥੧੬॥

None could comprehend the Lord, but instead became mad with ‘I-ness’.16.

ਪਰਮ ਤੱਤ ਕਿਨਹੂੰ ਪਛਾਨਾ

ਆਪ ਆਪ ਭੀਤਰਿ ਉਰਝਾਨਾ

Nobody recognized the Supreme Essence, but was entangled within himself.

ਤਬ ਜੇ ਜੇ ਰਿਖਰਾਜ ਬਨਾਏ

ਤਿਨ ਆਪਨ ਪੁਨ ਸਿੰਮ੍ਰਿਤ ਚਲਾਏ ॥੧੭॥

All the great rishis (sages), who were then created, produced their own Smritis.17.

ਜੇ ਸਿੰਮ੍ਰਿਤਨ ਕੇ ਭਏ ਅਨੁਰਾਗੀ

ਤਿਨਿ ਤਿਨਿ ਕ੍ਰਿਆ ਬ੍ਰਹਮ ਕੀ ਤਿਆਗੀ

All those who became followers of these smritis, they abandoned the path of the Lord.

ਜਿਨ ਮਨ ਹਰਿ ਚਰਨਨ ਠਹਿਰਾਯੋ

ਸੋ ਸਿੰਮ੍ਰਿਤਨ ਕੇ ਰਾਹ ਆਯੋ ॥੧੮॥

Those who devoted themselves to the Feet of the Lord, they did not adopt the path of the Smritis.18.

ਬ੍ਰਹਮਾ ਚਾਰ ਹੀ ਬੇਦ ਬਨਾਏ

ਸਰਬ ਲੋਕ ਤਿਹ ਕਰਮ ਚਲਾਏ

Brahma composed all the four Vedas, all the people followed the injunctions contained in them.

ਜਿਨ ਕੀ ਲਿਵ ਹਰਿ ਚਰਨਨ ਲਾਗੀ

ਤੇ ਬੇਦਨ ਤੇ ਭਏ ਤਿਆਗੀ ॥੧੯॥

Those who were devoted to the Feet of the Lord, they abandoned the Vedas.19.

ਜਿਨ ਮਤ ਬੇਦ ਕਤੇਬਨ ਤਿਆਗੀ

ਪਾਰਬ੍ਰਹਮ ਕੇ ਭਏ ਅਨੁਰਾਗੀ

Those who abandoned the path of the Vedas and Katebs, they became the devotees of the Lord.

ਤਿਨ ਕੇ ਗੂੜ ਮੱਤ ਜੇ ਚਲਹੀ

ਭਾਂਤਿ ਅਨੇਕ ਦੁਖਨ ਸੋ ਦਲਹੀ ॥੨੦॥

Whosoever follows their path, he crushes various types of sufferings.20.

ਜੇ ਜੇ ਸਹਿਤ ਜਾਤਨ ਸੰਦੇਹਿ

ਪ੍ਰਭ ਕੋ ਸੰਗਿ ਛੋਡਤ ਨੇਹ

Those who consider the castes illusory, they do not abandon the love of the Lord.

ਤੇ ਤੇ ਪਰਮ ਪੁਰੀ ਕਹ ਜਾਹੀ

ਤਿਨ ਹਰਿ ਸਿਉ ਅੰਤਰੁ ਕਛੁ ਨਾਹੀਂ ॥੨੧॥

When they leave the world, they go to the abode of the Lord, and there is no difference between them and the Lord.21.

ਜੇ ਜੇ ਜੀਯ ਜਾਤਨ ਤੇ ਡਰੈ

ਪਰਮ ਪੁਰਖ ਤਜਿ ਤਿਨ ਮਗ ਪਰੈ

Those who fear the castes and follow their path, abandoning the Supreme Lord.

ਤੇ ਤੇ ਨਰਕ ਕੁੰਡ ਮੋ ਪਰਹੀ

ਬਾਰ ਬਾਰ ਜਗ ਮੋ ਬਪੁ ਧਰਹੀ ॥੨੨॥

They fall into hell and transmigrate again and again.22.

ਤਬ ਹਰਿ ਬਹੁਰ ਦੱਤ ਉਪਜਾਇਓ

ਤਿਨ ਭੀ ਅਪਨਾ ਪੰਥੁ ਚਲਾਇਓ

Then I created Dutt, who also started his own path.

ਕਰ ਮੋ ਨਖ ਸਿਰ ਜਟਾਂ ਸਵਾਰੀ

ਪ੍ਰਭ ਕੀ ਕ੍ਰਿਆ ਕਛੂ ਬਿਚਾਰੀ ॥੨੩॥

His followed have long nail in their hands and matted hair on their heads . They did not understand the ways of the Lord.23

ਪੁਨਿ ਹਰਿ ਗੋਰਖ ਕੌ ਉਪਰਾਜਾ

ਸਿੱਖ ਕਰੇ ਤਿਨਹੂੰ ਬਡ ਰਾਜਾ

Then I ccreated Gorakh, who made great kings his disciples.

ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ

ਹਰਿ ਕੀ ਪ੍ਰੀਤ ਰੀਤਿ ਬਿਚਾਰੀ ॥੨੪॥

His disciples wear rings in their ears and do not know the love of the lord.24.

ਪੁਨਿ ਹਰਿ ਰਾਮਾਨੰਦ ਕੋ ਕਰਾ

ਭੇਸ ਬੈਰਾਗੀ ਕੋ ਜਿਨ ਧਰਾ

Then I created Ramanand, who adopted the path of Bairagi.

ਕੰਠੀ ਕੰਠਿ ਕਾਠ ਕੀ ਡਾਰੀ

ਪ੍ਰਭ ਕੀ ਕ੍ਰਿਆ ਕਛੂ ਬਿਚਾਰੀ ॥੨੫॥

Around his neck he wore necklace of wooden beads and did not comprehend the ways of the Lord.25.

ਜੇ ਪ੍ਰਭੁ ਪਰਮ ਪੁਰਖ ਉਪਜਾਏ

ਤਿਨ ਤਿਨ ਅਪਨੇ ਰਾਹ ਚਲਾਏ

All the great Purushas created by me started their own paths.

ਮਹਾਦੀਨ ਤਬ ਪ੍ਰਭ ਉਪਰਾਜਾ

ਅਰਬ ਦੇਸ ਕੋ ਕੀਨੋ ਰਾਜਾ ॥੨੬॥

Then I created Muhammed, who was made the master of Arabia.26.

ਤਿਨ ਭੀ ਏਕ ਪੰਥ ਉਪਰਾਜਾ

ਲਿੰਗ ਬਿਨਾ ਕੀਨੇ ਸਭ ਰਾਜਾ

He started a religion and circumcised all the kings.

ਸਭ ਤੇ ਅਪਨਾ ਨਾਮੁ ਜਪਾਯੋ

ਸਤਿ ਨਾਮੁ ਕਾਹੂੰ ਦ੍ਰਿੜਾਯੋ ॥੨੭॥

He caused all to utter his name and did not give True Name of the Lord with firmness to anyone.27.

ਸਭ ਅਪਨੀ ਅਪਨੀ ਉਰਝਾਨਾ

ਪਾਰਬ੍ਰਹਮ ਕਾਹੂ ਪਛਾਨਾ

Everyone placed his own interest first and foremost and did not comprehend the Supreme Brahman.

ਤਪ ਸਾਧਤ ਹਰਿ ਮੋਹਿ ਬੁਲਾਯੋ

ਇਮ ਕਹਿ ਕੈ ਇਹ ਲੋਕ ਪਠਾਯੋ ॥੨੮॥

When I was busy in the austere devotion, the Lord called me and sent me to this world with the following words.28.

ਅਕਾਲ ਪੁਰਖ ਬਾਚ

The Word of the Non-Temporal Lord:

ਚੌਪਈ

CHAUPAI

ਮੈ ਅਪਨਾ ਸੁਤ ਤੋਹਿ ਨਿਵਾਜਾ

ਪੰਥ ਪ੍ਰਚੁਰ ਕਰਬੇ ਕਹੁ ਸਾਜਾ

I have adopted you as my son and hath created you for the propagation of the path (Panth).

ਜਾਹਿ ਤਹਾਂ ਤੈ ਧਰਮੁ ਚਲਾਇ

ਕਬੁਧਿ ਕਰਨ ਤੇ ਲੋਕ ਹਟਾਇ ॥੨੯॥

“You go therefore for the spread of Dharma (righteousness) and cause people to retrace their steps from evil actions”.29.

ਕਬਿਬਾਚ ਦੋਹਰਾ

The World of the Poet: DOHRA

ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ

I stood up with folded hands and bowing down my head, I said:

ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥

“The path (Panth) shall prevail only in the world, with THY ASSISTANCE.”30.