( 33 )

ਤ੍ਵ ਪ੍ਰਸਾਦਿ ਨਰਾਜ ਛੰਦ

BY THY GRACE. NARAAJ STANZA

ਅਗੰਜ ਆਦਿ ਦੇਵ ਹੈਂ ਅਭੰਜ ਭੰਜ ਜਾਨੀਐਂ

The Primal Lord is Eternal, He may be comprehended as the breaker of the Unbreakable.

ਅਭੂਤ ਭੂਤ ਹੈਂ ਸਦਾ ਅਗੰਜ ਗੰਜ ਮਾਨੀਐਂ

He is ever both Gross and Subtle, He assails the Unassailable.

ਅਦੇਵ ਦੇਵ ਹੈਂ ਸਦਾ ਅਭੇਵ ਭੇਵ ਨਾਥ ਹੈਂ

He is both god and demon, He is the Lord of both covert and overt.

ਸਮਸਤ ਸਿਧ ਬ੍ਰਿਧਿ ਦਾ ਸਦੀਵ ਸਰਬ ਸਾਥ ਹੈਂ ॥੧॥੧੬੧॥

He is the Donor of all powers and ever accompanies all. 1.161.

ਅਨਾਥ ਨਾਥ ਨਾਥ ਹੈਂ ਅਭੰਜ ਭੰਜ ਹੈਂ ਸਦਾ

He is the Patron of patronless and breaker of the Unbreakable.

ਅਗੰਜ ਗੰਜ ਗੰਜ ਹੈਂ ਸਦੀਵ ਸਿਧ ਬ੍ਰਿਧ ਦਾ

He is the Donor of treasure to treasureless and also Giver of power.

ਅਨੂਪ ਰੂਪ ਸਰੂਪ ਹੈਂ ਅਛਿਜ ਤੇਜ ਮਾਨੀਐਂ

His form is unique and His Glory be considered invincible.

ਸਦੀਵ ਸਿਧ ਬੁਧਿ ਦਾ ਪ੍ਰਤਾਪ ਪਤ੍ਰ ਜਾਨੀਐਂ ॥੨॥੧੬੨॥

He is the chastiser of powers and is the Splendour-incarnate. 2.162.

ਰਾਗ ਰੰਗ ਰੂਪ ਹੈਂ ਰੋਗ ਰਾਗ ਰੇਖ ਹੈਂ

He is without affection, colour and form and without the ailment, attachment and sign.

ਅਦੋਖ ਅਦਾਗ ਅਦਗ ਹੈਂ ਅਭੂਤ ਅਭਰਮ ਅਭੇਖ ਹੈਂ

He is devoid of blemish, stain and traud, He is without element, illusion and guise.

ਤਾਤ ਮਾਤ ਜਾਤ ਹੈਂ ਪਾਤਿ ਚਿਹਨ ਬਰਨ ਹੈਂ

He is without father, mother and caste and He is without lineage, mark and colour.

ਅਦੇਖ ਅਸੇਖ ਅਭੇਖ ਹੈਂ ਸਦੀਵ ਬਿਸੁ ਭਰਨ ਹੈਂ ॥੩॥੧੬੩॥

He is Imperceptible, perfect and guiseless and is always the Sustainer of the Universe. 3.163.

ਬਿਸ੍ਵੰਭਰ ਬਿਸੁਨਾਥ ਹੈਂ ਬਿਸੇਖ ਬਿਸ੍ਵ ਭਰਨ ਹੈਂ

He is the Creator and Master of the Universe and especially its Sustainer.

ਜਿਮੀ ਜਮਾਨ ਕੇ ਬਿਖੈ ਸਦੀਵ ਕਰਮ ਭਰਨ ਹੈਂ

Within the earth and the universe, He is always engaged in actions.

ਅਦ੍ਵੈਖ ਹੈਂ ਅਭੇਖ ਹੈਂ ਅਲੇਖ ਨਾਥ ਜਾਨੀਐਂ

He is without malice, without guise, and is known as the Accountless Master.

ਸਦੀਵ ਸਰਬ ਠਉਰ ਮੈ ਬਿਸੇਖ ਆਨ ਮਾਨੀਐਂ ॥੪॥੧੬੪॥

He may especially be considered abiding for ever in all the places. 4.164.

ਜੰਤ੍ਰ ਮੈ ਤੰਤ੍ਰ ਮੈ ਮੰਤ੍ਰ ਬਸਿ ਆਵਈ

He is not within Yantras and tantras, He cannot be brought under control through Mantras.

ਪੁਰਾਨ ਕੁਰਾਨ ਨੇਤਿ ਨੇਤਿ ਕੈ ਬਤਾਵਈ

The Puranas and the Quran speak of Him as ‘Neti, Neti’ (infinite).

ਕਰਮ ਮੈ ਧਰਮ ਮੈ ਭਰਮ ਮੈ ਬਤਾਈਐ

He cannot be told within any Karmas, religions and illusions.

ਅਗੰਜ ਆਦਿ ਦੇਵ ਹੈ ਕਹੋ ਸੁ ਕੈਸ ਪਾਈਐ ॥੫॥੧੬੫॥

The Primal Lord is Indestructible, say, how can He be realized? 5.165.

ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ

Within all the earth and sky, there is only one Light.

ਘਾਟਿ ਹੈ ਬਾਢਿ ਹੈ ਘਾਟਿ ਬਾਢਿ ਹੋਤ ਹੈ

Which neither decreases nor increases in any being, It never decreases or increases.

ਹਾਨ ਹੈ ਬਾਨ ਹੈ ਸਮਾਨ ਰੂਪ ਜਾਨੀਐ

It is without decadence and without habit, it is known to have the same form.

ਮਕੀਨ ਮਕਾਨ ਅਪ੍ਰਮਾਨ ਤੇਜ ਮਾਨੀਐ ॥੬॥੧੬੬॥

In all houses and places its unlimited brilliance is acknowledged. 6.166.

ਦੇਹ ਹੈ ਗੇਹ ਹੈ ਜਾਤਿ ਹੈ ਪਾਤਿ ਹੈ

He hath no body, no home, no caste and no lineage.

ਮੰਤ੍ਰ ਹੈ ਮਿਤ੍ਰ ਹੈ ਤਾਤ ਹੈ ਮਾਤ ਹੈ

He hath no minister, no friend, no father and no mother.

ਅੰਗ ਹੈ ਰੰਗ ਹੈ ਸੰਗ ਸਾਥ ਨੇਹ ਹੈ

He hath no limb, no colour, and hath no affection for a companion.

ਦੋਖ ਹੈ ਦਾਗ ਹੈ ਦ੍ਵੈਖ ਹੈ ਦੇਹ ਹੈ ॥੭॥੧੬੭॥

He hath no blemish, no stain, no malice and no body.7.167.

ਸਿੰਘ ਹੈ ਸ꠳ਯਾਰ ਹੈ ਰਾਉ ਹੈ ਰੰਕ ਹੈ

He is neither a lion, nor a jackal, nor a king nor a poor.

ਮਾਨ ਹੈ ਮਉਤ ਹੈ ਸਾਕ ਹੈ ਸੰਕ ਹੈ

He egoless, deathless, kinless and doubtless.

ਜਛ ਹੈ ਗੰਧ੍ਰਬ ਹੈ ਨਰੁ ਹੈ ਨਾਰ ਹੈ

He is neither a Yaksha, nor a Gandharva, nor a man nor a woman.

ਚੋਰ ਹੈ ਸਾਹੁ ਹੈ ਸਾਹ ਕੋ ਕੁਮਾਰ ਹੈ ॥੮॥੧੬੮॥

He is neither a thief, nor a moneylender nor a prince.8.168.

ਨੇਹ ਹੈ ਗੇਹ ਹੈ ਦੇਹ ਕੋ ਬਨਾਉ ਹੈ

He is without attachment, without home and without the formation of the body.

ਛਲ ਹੈ ਛਿਦ੍ਰ ਹੈ ਛਲ ਕੋ ਮਿਲਾਉ ਹੈ

He is without deceit, without blemish and without the blend of deceit.

ਤੰਤ੍ਰ ਹੈ ਮੰਤ੍ਰ ਹੈ ਜੰਤ੍ਰ ਕੋ ਸਰੂਪ ਹੈ

He is neither Tantra , nor a mantra nor the form of Yantra.

ਰਾਗ ਹੈ ਰੰਗ ਹੈ ਰੇਖ ਹੈ ਰੂਪ ਹੈ ॥੯॥੧੬੯॥

He is without affection, without colour, without form and without lineage. 9.169.

ਜੰਤ੍ਰ ਹੈ ਮੰਤ੍ਰ ਹੈ ਤੰਤ੍ਰ ਕੋ ਬਨਾਉ ਹੈ

He is neither a Yantra, nor a Mantra nor the formation of a Tantra.

ਛਲ ਹੈ ਛਿਦ੍ਰ ਹੈ ਛਾਇਆ ਕੋ ਮਿਲਾਉ ਹੈ

He is without deceit, without blemish and without the blend of ignorance.

ਰਾਗ ਹੈ ਰੰਗ ਹੈ ਰੂਪ ਹੈ ਰੇਖ ਹੈ

He is without affection, without colour, without form and without line.

ਕਰਮ ਹੈ ਧਰਮ ਹੈ ਅਜਨਮ ਹੈ ਅਭੇਖ ਹੈ ॥੧੦॥੧੭੦॥

He is actionless, religionless, birthless and guiseless. 10.170.

ਤਾਤ ਹੈ ਮਾਤ ਹੈ ਅਖ꠳ਯਾਲ ਅਖੰਡ ਰੂਪ ਹੈ

He is without father, without nother, beyond thought and Indivisible Entity.

ਅਛੇਦ ਹੈ ਅਭੇਦ ਹੈ ਰੰਕ ਹੈ ਭੂਪ ਹੈ

He is Invincible and Indiscriminate He is neither a pauper nor a king.

ਪਰੇ ਹੈ ਪਵਿਤ੍ਰ ਹੈ ਪੁਨੀਤ ਹੈ ਪੁਰਾਨ ਹੈ

He is in the Yond, He is Holy, Immaculate and Ancient.

ਅਗੰਜ ਹੈ ਅਭੰਜ ਹੈ ਕਰੀਮ ਹੈ ਕੁਰਾਨ ਹੈ ॥੧੧॥੧੭੧॥

He is Indestructible, Invincible, Merciful and Holy like Quran. 11.171.

ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ

He is Non-temporal, Patronless, a Concept and Indivisible.

ਰੋਗ ਹੈ ਸੋਗ ਹੈ ਭੇਦ ਹੈ ਭੰਡ ਹੈ

He is without ailment, without sorrow, without contrast and without slander.

ਅੰਗ ਹੈ ਰੰਗ ਹੈ ਸੰਗ ਹੈ ਸਾਥ ਹੈ

He is limbless, colourless, comradeless and companionless.

ਪ੍ਰਿਆ ਹੈ ਪਵਿਤ੍ਰ ਹੈ ਪੁਨੀਤ ਹੈ ਪ੍ਰਮਾਥ ਹੈ ॥੧੨॥੧੭੨॥

He is Beloved, Sacred, Immaculate and the Subtle Truth. 12.172.

ਸੀਤ ਹੈ ਸੋਚ ਹੈ ਘ੍ਰਾਮ ਹੈ ਘਾਮ ਹੈ

He neither chilly, nor sorrowful, nor shade nor sunshine.

ਲੋਭ ਹੈ ਮੋਹ ਹੈ ਕ੍ਰੋਧ ਹੈ ਕਾਮ ਹੈ

He is without greed, without attachment, without anger and without lust.

ਦੇਵ ਹੈ ਦੈਤ ਹੈ ਨਰ ਕੋ ਸਰੂਪ ਹੈ

He is neither god nor demon nor in he form of a human being.

ਛਲ ਹੈ ਛਿਦ੍ਰ ਹੈ ਛਿਦ੍ਰ ਕੀ ਬਿਭੂਤਿ ਹੈ ॥੧੩॥੧੭੩॥

He is neither deceit nor blemish nor the substance of slander. 13.173.

ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ

He is without lust, anger, greed and attachment.

ਦ੍ਵੈਖ ਹੈ ਭੇਖ ਹੈ ਦੁਈ ਹੈ ਦ੍ਰੋਹ ਹੈ

He is without malice, garb, duality and deception.

ਕਾਲ ਹੈ ਬਾਲ ਹੈ ਸਦੀਵ ਦਇਆਲ ਰੂਪ ਹੈ

He is deathless, childless and always Merciful Entity.

ਅਗੰਜ ਹੈ ਅਭੰਜ ਹੈ ਅਭਰਮ ਹੈ ਅਭੂਤ ਹੈ ॥੧੪॥੧੭੪॥

He is Indestructible, Invincible, Illusionless and Elementless. 14.174.

ਅਛੇਦ ਛੇਦ ਹੈ ਸਦਾ ਅਗੰਜ ਗੰਜ ਗੰਜ ਹੈ

He always assails the unassailable, He is the Destroyer of the Indestructible.

ਅਭੂਤ ਅਭੇਖ ਹੈ ਬਲੀ ਅਰੂਪ ਰਾਗ ਰੰਗ ਹੈ

His Elementless Garb is Powerful, He is the Original Form of Sound and Colour.

ਦ੍ਵੈਖ ਹੈ ਭੇਖ ਹੈ ਕਾਮ ਕ੍ਰੋਧ ਕਰਮ ਹੈ

He is without malice, garb, lust anger and action.

ਜਾਤ ਹੈ ਪਾਤ ਹੈ ਚਿਤ੍ਰ ਚਿਹਨ ਬਰਨ ਹੈ ॥੧੫॥੧੭੫॥

He is without caste, lineage, picture, mark and colour.15.175.

ਬਿਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਐ

He is Limitless, endless and be comprehended as consisting of endless Glory.

ਅਭੂਮ ਅਭਿਜ ਹੈ ਸਦਾ ਅਛਿਜ ਤੇਜ ਮਾਨੀਐ

He is unearthly and unappeasable and be considered as consisting of unassailable Glory.

ਆਧ ਹੈ ਬਿਆਧ ਹੈ ਅਗਾਧ ਰੂਪ ਲੇਖੀਐ

He is without the ailments of body and mind and be Known as the lord of Unfathomable form.

ਅਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਪੇਖੀਐ ॥੧੬॥੧੭੬॥

He is Without blemish and stain and be visualised as consisting of Indestructible Glory .16.176

ਕਰਮ ਹੈ ਭਰਮ ਹੈ ਧਰਮ ਕੋ ਪ੍ਰਭਾਉ ਹੈ

He is beyond the impact of action, illusion and religion.

ਜੰਤ੍ਰ ਹੈ ਤੰਤ੍ਰ ਹੈ ਮੰਤ੍ਰ ਕੋ ਰਲਾਉ ਹੈ

He is neither Yantra, nor Tantra nor a blend of slander.

ਛਲ ਹੈ ਛਿਦ੍ਰ ਹੈ ਛਿਦ੍ਰ ਕੋ ਸਰੂਪ ਹੈ

He is neither deceit, nor malice nor a form of slander.

ਅਭੰਗ ਹੈ ਅਨੰਗ ਹੈ ਅਗੰਜ ਸੀ ਬਿਭੂਤ ਹੈ ॥੧੭॥੧੭੭॥

He is Indivisible, limbless and treasure of unending equipment.17.177.

ਕਾਮ ਹੈ ਕ੍ਰੋਧ ਹੈ ਲੋਭ ਮੋਹ ਕਾਰ ਹੈ

He is without the activity of lust, anger, greed and attachment.

ਆਧ ਹੈ ਗਾਧ ਹੈ ਬਿਆਧ ਕੋ ਬਿਚਾਰ ਹੈ

He, the Unfathomable Lord, is without the concepts of the ailments of the body and mind.

ਰੰਗ ਰਾਗ ਰੂਪ ਹੈ ਰੂਪ ਰੇਖ ਰਾਰ ਹੈ

He is without affection for colour and form, He is without the dispute of beauty and line.

ਹਾਉ ਹੈ ਭਾਉ ਹੈ ਦਾਉ ਕੋ ਪ੍ਰਕਾਰ ਹੈ ॥੧੮॥੧੭੮॥

He is without gesticulation and charm and any kind of deception. 18.178.

ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ

Indra and Kuber are always at Thy service.

ਸਿਤਸੁਤੀ ਤਪਸਪਤੀ ਬਨਸਪਤੀ ਜਪਸ ਸਦਾ

The moon, sun and Varuna ever repeat Thy Name.

ਅਗਸਤ ਆਦਿ ਜੇ ਬਡੇ ਤਪਸਪਤੀ ਬਿਸੇਖੀਐ

All the distinctive and great ascetics including Agastya etc

ਬਿਅੰਤ ਬਿਅੰਤ ਬਿਅੰਤ ਕੋ ਕਰੰਤ ਪਾਠ ਪੇਖੀਐ ॥੧੯॥੧੭੯॥

See them reciting the Praises of the Infinite and Limitless Lord.19.179.

ਅਗਾਧ ਆਦਿ ਦੇਵਕੀ ਅਨਾਦ ਬਾਤ ਮਾਨੀਐ

The discourse of that Profound and Primal Lord is without beginning.

ਜਾਤ ਪਾਤ ਮੰਤ੍ਰ ਮਿਤ੍ਰ ਸਤ੍ਰ ਸਨੇਹ ਜਾਨੀਐ

He hath no caste, lineage, adviser, friend, enemy and love.

ਸਦੀਵ ਸਰਬ ਲੋਕ ਕੇ ਕ੍ਰਿਪਾਲ ਖਿਆਲ ਮੈ ਰਹੈ

I may always remain absorbed in the Beneficent Lord of all the worlds.

ਤੁਰੰਤ ਦ੍ਰੋਹ ਦੇਹ ਕੇ ਅਨੰਤ ਭਾਂਤਿ ਸੋ ਦਹੈ ॥੨੦॥੧੮੦॥

That Lord removes immediately all the infinite agonies of the body. 20.180.